ਅਜੇ ਜਡੇਜਾ
ਅਜੇ ਜਡੇਜਾ[1] (ਉਚਾਰਨ (ਮਦਦ·ਫ਼ਾਈਲ)) (ਜਨਮ 1 ਫਰਵਰੀ 1971, ਜਮਨਾਨਗਰ) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਅਜੇ ਨੇ 1992 ਤੋਂ 2000 ਵਿਚਕਾਰ 15 ਟੈਸਟ ਮੈਚ ਖੇਡੇ ਅਤੇ 196 ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲਿਆ।
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਜਮਨਾਨਗਰ, ਗੁਜਰਾਤ, ਭਾਰਤ | 1 ਫਰਵਰੀ 1971|||||||||||||||||||||||||||||||||||||||||||||||||||||||||||||||||
ਕੱਦ | 5 ft 10 in (1.78 m) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ ਹੱਥੀਂ (ਮੱਧਮ ਗਤੀ ਨਾਲ) | |||||||||||||||||||||||||||||||||||||||||||||||||||||||||||||||||
ਭੂਮਿਕਾ | ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਪਰਿਵਾਰ | ਛੱਤਰਾਪਾਲਸਿੰਹਜੀ (ਚਾਚਾ) | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 196) | 13 ਨਵੰਬਰ 1992 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 26 ਫਰਵਰੀ 2000 ਬਨਾਮ ਦੱਖਣੀ ਅਫ਼ਰੀਕਾ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 85) | 28 ਫਰਵਰੀ 1992 ਬਨਾਮ ਸ੍ਰੀ ਲੰਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 3 ਜੂਨ 2000 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
1988/89–1998/99 & 2013 | ਹਰਿਆਣਾ | |||||||||||||||||||||||||||||||||||||||||||||||||||||||||||||||||
1999/00, 2003/04–2004/05 | ਜੰਮੂ ਅਤੇ ਕਸ਼ਮੀਰ | |||||||||||||||||||||||||||||||||||||||||||||||||||||||||||||||||
2005/06–2006/07 | ਰਾਜਸਥਾਨ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: CricketArchive, 30 ਸਤੰਬਰ 2008. |
ਅਜੇ 'ਤੇ ਮੈਚ ਘਪਲੇਬਾਜ਼ੀ ਤਹਿਤ 5 ਸਾਲ ਦਾ ਬੈਨ ਲਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਦਿੱਲੀ ਹਾਈ ਕੋਰਟ ਨੇ 27 ਜਨਵਰੀ 2003 ਨੂੰ ਅਜੇ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦੀ ਇਜਾਜਤ ਦੇ ਦਿੱਤੀ ਸੀ। ਅਜੇ ਜਡੇਜਾ ਨੂੰ 1990 ਦੇ ਸਮੇਂ ਵਿੱਚ ਆਖ਼ਰੀ ਓਵਰਾਂ ਵਿੱਚ ਤੇਜ਼ ਬੱਲੇਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ।
ਨਿੱਜੀ ਜਿੰਦਗੀ
ਸੋਧੋਅਜੇ ਜਡੇਜਾ ਦਾ ਵਿਆਹ ਜਯਾ ਜੇਤਲੀ ਦੀ ਲਡ਼ਕੀ ਅਦਿਤੀ ਜੇਤਲੀ ਨਾਲ ਹੋਇਆ ਹੈ। ਉਹਨਾਂ ਦੇ ਦੋ ਬੱਚੇ ਹਨ, ਏਮਾਨ ਅਤੇ ਅਮੀਰਾ।
ਹਵਾਲੇ
ਸੋਧੋ- ↑ "Ajay Jadeja, Cricket players". ESPN Cricinfo.