ਅਨਘਾ ਦੇਸ਼ਪਾਂਡੇ
ਅਨਘਾ ਅਰੁਣ ਦੇਸ਼ਪਾਂਡੇ (ਜਨਮ 19 ਨਵੰਬਰ 1985 ਨੂੰ ਸੋਲਾਪੁਰ, ਮਹਾਂਰਾਸ਼ਟਰ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ 20 ਓਡੀਆਈ ਮੈਚ ਅਤੇ ਸੱਤ ਟਵੰਟੀ ਟਵੰਟੀ ਮੈਚ ਖੇਡ ਚੁੱਕੀ ਹੈ।[1][2]
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਅਨਘਾ ਅਰੁਣ ਦੇਸ਼ਪਾਂਡੇ | ||||||||||||||||||||||||||||||||||||||||||||||||||||
ਜਨਮ | ਸੋਲਾਪੁਰ, ਮਹਾਂਰਾਸ਼ਟਰ, ਭਾਰਤ | 19 ਨਵੰਬਰ 1985||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | ||||||||||||||||||||||||||||||||||||||||||||||||||||
ਭੂਮਿਕਾ | ਵਿਕਟ-ਰੱਖਿਅਕ (ਵਿਕਟਕੀਪਰ) | ||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ | 9 ਮਈ 2008 ਬਨਾਮ ਪਾਕਿਸਤਾਨ | ||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 10 ਅਪ੍ਰੈਲ 2013 ਬਨਾਮ ਬੰਗਲਾਦੇਸ਼ | ||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | |||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
ਸਰੋਤ: ਕ੍ਰਿਕਟਅਰਕਾਈਵ, 6 ਮਾਰਚ 2010 |
ਹਵਾਲੇ
ਸੋਧੋ- ↑ "Anagha Deshpande". espncricinfo. Retrieved 11 April 2013.
- ↑ "AA Deshpande". CricketArchive. Retrieved 6 March 2010.