ਅਫ਼ਗਾਨ ਕ੍ਰਿਕਟ ਟੀਮ ਦਾ ਬੰਗਲਾਦੇਸ਼ ਦੌਰਾ 2019–20

ਅਫ਼ਗਾਨਿਸਤਾਨ ਕ੍ਰਿਕਟ ਟੀਮ ਇਸ ਸਮੇਂ ਸਤੰਬਰ 2019 ਵਿੱਚ ਬੰਗਲਾਦੇਸ਼ ਕ੍ਰਿਕਟ ਟੀਮ ਵਿਰੱਧ ਇੱਕ ਟੈਸਟ ਮੈਚ ਵਿੱਚ ਖੇਡਣ ਲਈ ਬੰਗਲਾਦੇਸ਼ ਦਾ ਦੌਰਾ ਕਰ ਰਹੀ ਹੈ।[1][2] ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਅਗਸਤ 2019 ਵਿੱਚ ਦੌਰੇ ਦੀ ਪੁਸ਼ਟੀ ਕੀਤੀ ਸੀ।[3][4]

ਅਫ਼ਗਾਨਿਸਤਾਨ ਕ੍ਰਿਕਟ ਟੀਮ ਦਾ ਬੰਗਲਾਦੇਸ਼ ਦੌਰਾ 2019–20
ਬੰਗਲਾਦੇਸ਼
ਅਫ਼ਗਾਨਿਸਤਾਨ
ਤਰੀਕਾਂ 1 – 9 ਸਤੰਬਰ 2019
ਕਪਤਾਨ ਸ਼ਾਕਿਬ ਅਲ ਹਸਨ ਰਾਸ਼ਿਦ ਖਾਨ
ਟੈਸਟ ਲੜੀ

2019 ਕ੍ਰਿਕਟ ਵਿਸ਼ਵ ਕੱਪ ਪਿੱਛੋਂ, ਜਿਸ ਵਿੱਚ ਅਫ਼ਗਾਨਿਸਤਾਨ ਆਪਣੇ ਸਾਰੇ ਮੈਚ ਹਾਰ ਗਈ ਸੀ, ਰਾਸ਼ਿਦ ਖਾਨ ਨੂੰ ਤਿੰਨਾਂ ਫਾਰਮੈਟਾਂ ਵਿੱਚ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਦੇ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਸੀ।[5][6][7]

ਟੀਮਾਂ

ਸੋਧੋ
ਟੈਸਟ
  ਬੰਗਲਾਦੇਸ਼[8]   ਅਫ਼ਗ਼ਾਨਿਸਤਾਨ[9]
  • ਸਾਕਿਬ ਅਲ ਹਸਨ (ਕ.)
  • ਮਹਿਮੂਦੁੱਲਾ (ਉ.ਕ.)
  • ਤਸਕੀਨ ਅਹਿਮਦ
  • ਲਿਟਨ ਦਾਸ (ਵਿ.ਕੀ.)
  • ਮੋਮਿਨੁਲ ਹੱਕ
  • ਮੇਹਦੀ ਹਸਨ
  • ਨਈਮ ਹਸਨ
  • ਇਬਾਦੋਤ ਹੋਸੈਨ
  • ਮੋਸੱਦੇਕ ਹੋਸੈਨ
  • ਸ਼ਾਦਮਾਨ ਇਸਲਾਮ
  • ਤਾਇਜੁਲ ਇਸਲਾਮ
  • ਅਬੂ ਜਾਏਦ
  • ਮੁਹੰਮਦ ਮਿਥੁਨ
  • ਮੁਸ਼ਫਿਕੁਰ ਰਹੀਮ (ਵਿ.ਕੀ.)
  • ਸੌਮਿਆ ਸਰਕਾਰ
  • ਰਾਸ਼ਿਦ ਖਾਨ (ਕ.)
  • ਅਸਗਰ ਅਫ਼ਗਾਨ (ਉ.ਕ.)
  • ਕੈਸ ਅਹਿਮਦ
  • ਜਾਵੇਦ ਅਹਿਮਦੀ
  • ਯਾਮੀਨ ਅਹਿਮਦਜ਼ਈ
  • ਇਕਰਮ ਅਲੀਖਿਲ (ਵਿ.ਕੀ.)
  • ਅਹਿਸਾਨੁੱਲਾ
  • ਜ਼ਹੀਰ ਖ਼ਾਨ
  • ਮੁਹੰਮਦ ਨਬੀ
  • ਰਹਿਮਤ ਸ਼ਾਹ
  • ਹਸ਼ਮਤਉੱਲਾ ਸ਼ਹੀਦੀ
  • ਸਯਦ ਸ਼ੀਰਜ਼ਾਦ
  • ਇਬਰਾਹਿਮ ਜ਼ਾਦਰਨ
  • ਸ਼ਾਪੂਰ ਜ਼ਦਰਾਨ
  • ਅਫਸਰ ਜ਼ਜ਼ਈ (ਵਿ.ਕੀ)

ਦੌਰੇ ਦੇ ਮੈਚ

ਸੋਧੋ

ਦੋ-ਦਿਨਾ ਅਭਿਆਸ ਮੈਚ: ਬੰਗਲਾਦੇਸ਼ ਕ੍ਰਿਕਟ ਬੋਰਡ XI ਬਨਾਮ ਅਫ਼ਗਾਨਿਸਤਾਨ

ਸੋਧੋ
1–2 ਸਤੰਬਰ 2019
ਸਕੋਰਕਾਰਡ
v
289/9ਘੋ. (99 ਓਵਰ)
ਇਹਸਾਨਉੱਲਾ 62 (137)
ਅਲ-ਅਮੀਨ 4/51 (18 ਓਵਰ)
123 (44.3 ਓਵਰ)
ਅਲ-ਅਮੀਨ 29 (49)
ਜ਼ਹੀਰ ਖਾਨ 5/24 (11.3 ਓਵਰ)
14/0 (3.5 ਓਵਰ)
ਜਾਵੇਦ ਅਹਿਮਦੀ 12* (18)
ਮੈਚ ਡਰਾਅ ਹੋਇਆ
ਐਮ.ਏ. ਅਜ਼ੀਜ਼ ਸਟੇਡੀਅਮ, ਚਟਗਾਓਂ
ਅੰਪਾਇਰ: ਸ਼ਫੀਊਦੀਨ ਅਹਿਮਦ (ਬੰਗਲਾਦੇਸ਼) ਅਤੇ ਮਸੂਦੁਰ ਰਹਿਮਾਨ (ਬੰਗਲਾਦੇਸ਼)
  • ਅਫ਼ਗਾਨਿਸਤਾਨ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਇੱਕੋ-ਇੱਕ ਟੈਸਟ

ਸੋਧੋ
5–9 ਸਤੰਬਰ 2019
ਸਕੋਰਕਾਰਡ
v
342 (117 ਓਵਰ)
ਰਹਿਮਤ ਸ਼ਾਹ 102 (187)
ਤਾਇਜੁਲ ਇਸਲਾਮ 4/116 (41 ਓਵਰ)
205 (70.5 ਓਵਰ)
ਮੋਮਿਨੁਲ ਹੱਕ 52 (71)
ਰਾਸ਼ਿਦ ਖਾਨ 5/55 (19.5 ਓਵਰ)
173 (61.4 ਓਵਰ)
ਸ਼ਾਕਿਬ ਅਲ ਹਸਨ 44 (54)
ਰਾਸ਼ਿਦ ਖਾਨ 6/49 (21.4 ਓਵਰ)
ਅਫ਼ਗਾਨਿਸਤਾਨ 224 ਦੌੜਾਂ ਨਾਲ ਜਿੱਤਿਆ
ਜ਼ਹੂਰ ਅਹਿਮਦ ਚੌਧਰੀ ਸਟੇਡੀਅਮ, ਚਟਗਾਓਂ
ਅੰਪਾਇਰ: ਨਾਈਜਲ ਲੌਂਗ (ਇੰਗਲੈਂਡ) ਅਤੇ ਪੌਲ ਵਿਲਸਨ (ਆਸਟਰੇਲੀਆ)
ਪਲੇਅਰ ਆਫ਼ ਦ ਮੈਚ: ਰਾਸ਼ਿਦ ਖਾਨ (ਅਫ਼ਗਾਨਿਸਤਾਨ)
  • ਅਫ਼ਗਾਨਿਸਤਾਨ ਦੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
  • ਕੈਸ ਅਹਿਮਦ, ਜ਼ਹੀਰ ਖਾਨ ਅਤੇ ਇਬਰਾਹਿਮ ਜ਼ਾਦਰਾਨ (ਅਫ਼ਗਾਨਿਸਤਾਨ), ਇਨ੍ਹਾਂ ਤਿੰਨਾਂ ਦਾ ਇਹ ਪਹਿਲਾ ਟੈਸਟ ਮੈਚ ਸੀ।
  • ਰਾਸ਼ਿਦ ਖਾਨ (ਅਫ਼ਗਾਨਿਸਤਾਨ), ਦੀ ਉਮਰ 20 ਸਾਲ ਅਤੇ 350 ਦਿਨ ਸੀ, ਜਿਸ ਨਾਲ ਉਹ ਟੈਸਟ ਕ੍ਰਿਕਟ ਵਿੱਚ ਕਪਤਾਨ ਦੇ ਤੌਰ ਤੇ ਸਭ ਤੋਂ ਨੌਜਵਾਨ ਖਿਡਾਰੀ ਬਣਿਆ।[10]
  • ਪੌਲ ਵਿਲਸਨ (ਆਸਟਰੇਲੀਆ) ਦਾ ਅੰਪਾਇਰ ਦੇ ਤੌਰ ਤੇ ਇਹ ਪਹਿਲਾ ਟੈਸਟ ਮੈਚ ਸੀ।[11]
  • ਰਹਿਮਤ ਸ਼ਾਹ ਅਫ਼ਗਾਨਿਸਤਾਨ ਦਾ ਟੈਸਟ ਮੈਚਾਂ ਵਿੱਚ ਸੈਂਕੜਾਂ ਲਗਾਉਣ ਵਾਲਾ ਪਹਿਲਾ ਖਿਡਾਰੀ ਬਣਿਆ।[12]
  • ਤਾਇਜੁਲ ਇਸਲਾਮ ਬੰਗਲਾਦੇਸ਼ ਲਈ ਟੈਸਟ ਮੈਚਾਂ ਵਿੱਚ 100 ਵਿਕਟਾਂ ਲੈਣ ਵਾਲਾ ਸਭ ਤੋਂ ਤੇਜ਼ ਖਿਡਾਰੀ ਬਣਿਆ (44 ਪਾਰੀਆਂ)।[13]
  • ਰਾਸ਼ਿਦ ਖਾਨ ਟੈਸਟ ਮੈਚਾਂ ਵਿੱਚ 10-ਵਿਕਟ ਪ੍ਰਦਰਸ਼ਨ ਕਰਨ ਵਾਲਾ ਅਫ਼ਗ਼ਾਨਿਸਤਾਨ ਦਾ ਪਹਿਲਾ ਗੇਂਦਬਾਜ਼ ਬਣਿਆ, ਅਤੇ ਕਪਤਾਨ ਦੇ ਤੌਰ ਤੇ ਆਪਣੇ ਪਹਿਲੇ ਮੈਚ ਵਿੱਚ 10 ਵਿਕਟਾਂ ਸਮੇਤ ਅਰਧ-ਸੈਂਕੜਾ ਬਣਾਉਣ ਵਾਲਾ ਵੀ ਉਹ ਪਹਿਲ ਗੇਂਦਬਾਜ਼ ਬਣਿਆ।[14]
  • ਬੰਗਲਾਦੇਸ਼ 10 ਵੱਖ-ਵੱਖ ਦੇਸ਼ਾਂ ਤੋਂ ਟੈਸਟ ਮੈਚ ਹਾਰਨ ਵਾਲੀ ਪਹਿਲੀ ਟੀਮ ਬਣੀ।[15]

ਹਵਾਲੇ

ਸੋਧੋ
  1. "Afghanistan set up maiden Test face-off with West Indies in India". ESPN Cricinfo. Retrieved 6 July 2019.
  2. "Afghanistan to host West Indies in November". Afghan Cricket Board. Archived from the original on 5 ਸਤੰਬਰ 2019. Retrieved 6 July 2019. {{cite web}}: Unknown parameter |dead-url= ignored (|url-status= suggested) (help)
  3. "BCB announces Afghanistan Test, tri-nation series schedule". Bangladesh Cricket Board. Retrieved 7 August 2019.
  4. "Schedule announced for Afghanistan and Zimbabwe's visit to Bangladesh". International Cricket Council. Retrieved 7 August 2019.
  5. "Rashid to captain Afghanistan across formats, Asghar appointed his deputy". ESPN Cricinfo. Retrieved 12 July 2019.
  6. "Rashid Khan appointed Afghanistan captain in all formats". CricBuzz. Retrieved 12 July 2019.
  7. "Afghanistan squads announced for Bangladesh Test and Triangular Series in September". Afghan Cricket Board. Archived from the original on 20 ਅਗਸਤ 2019. Retrieved 20 August 2019. {{cite web}}: Unknown parameter |dead-url= ignored (|url-status= suggested) (help)
  8. "Taskin returns to Bangladesh Test squad". Cricbuzz. Retrieved 30 August 2019.
  9. "Rashid Khan to lead new-look Afghanistan in Bangladesh Test". ESPN Cricinfo. Retrieved 20 August 2019.
  10. "Rashid to become Test cricket's youngest captain". Cricket Australia. Retrieved 5 September 2019.
  11. "Aussie trio scale new umpiring heights". Cricket Australia. Retrieved 5 September 2019.
  12. "Rahmat Shah becomes first Afghanistan batsman to score Test hundred". Times Now News. Retrieved 5 September 2019.
  13. "Taijul beats Shakib in race to fastest 100 wickets". Prothom Alo. Retrieved 5 September 2019.
  14. "Rashid bags 11 as Afghanistan use small window to seal big win". ESPNCricinfo. Retrieved 9 September 2019.
  15. "Bangladesh vs Afghanistan, Only Test - Live Cricket Score, Full Commentary". Cricbuzz. Retrieved 9 September 2019.

ਬਾਹਰੀ ਲਿੰਕ

ਸੋਧੋ