ਸ਼ਾਕਿਬ ਅਲ ਹਸਨ (ਬੰਗਾਲੀ: সাকিব আল হাসান; Shakib Al Hasan; 24 ਮਾਰਚ 1987) ਇੱਕ ਬੰਗਲਾਦੇਸ਼ੀ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਹੈ ਜੋ ਵਰਤਮਾਨ ਵਿੱਚ ਟੈਸਟ ਅਤੇ ਟੀ20ਆਈ ਫਾਰਮੈਟਾਂ ਵਿੱਚ ਬੰਗਲਾਦੇਸ਼ ਦੀ ਰਾਸ਼ਟਰੀ ਟੀਮ ਦਾ ਕਪਤਾਨ ਹੈ।[1][2] ਬੰਗਲਾਦੇਸ਼ ਦਾ ਸਭ ਤੋਂ ਵਧੀਆ ਕ੍ਰਿਕੇਟਰ ਦੀ ਭੂਮਿਕਾ ਨੂੰ ਮੰਨਿਆ ਜਾਂਦਾ ਹੈ, ਸ਼ਕੀਬ ਨੂੰ ਦੁਨੀਆ ਦੇ ਸਭ ਤੋਂ ਮਹਾਨ ਆਲ ਰਾਊਂਡਰ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ 10 ਸਾਲਾਂ ਤੋਂ ਸਭ ਤੋਂ ਪਹਿਲੇ ਦਰਜੇ ਦਾ ਆਲ ਰਾਊਂਡਰ ਦਾ ਰਿਕਾਰਡ ਰੱਖਦਾ ਹੈ ਅਤੇ ਹਾਲੇ ਵੀ ਇਹ ਕ੍ਰਿਕੇਟ ਦੇ ਸਾਰੇ ਰੂਪਾਂ (ਟੈਸਟ, ਟੀ-20 ਅਤੇ ਇੱਕ ਦਿਨਾ ਅੰਤਰਰਾਸ਼ਟਰੀ) ਵਿੱਚ ਸਭ ਤੋਂ ਵਧੀਆ ਰੈਂਕਿੰਗ ਵਾਲੇ ਖਿਡਾਰੀਆਂ ਵਿੱਚੋਂ ਇੱਕ ਹੈ।[3][4][5] ਇਹ 2019 ਵਿੱਚ ਈਐਸਪੀਐਨ ਵਿਸ਼ਵ ਫੈਮ 100 ਦੁਆਰਾ ਦੁਨੀਆ ਦੇ ਸਭ ਤੋਂ ਪ੍ਰਸਿੱਧ ਐਥਲੀਟਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[6][7][8]

ਸ਼ਾਕਿਬ ਅਲ ਹਸਨ
Shakib Al Hasan (4) (cropped).jpg
2018 ਵਿੱਚ ਸ਼ਾਕਿਬ
ਨਿੱਜੀ ਜਾਣਕਾਰੀ
ਪੂਰਾ ਨਾਂਮਸ਼ਾਕਿਬ ਅਲ ਹਸਨ
ਜਨਮ (1987-03-24) 24 ਮਾਰਚ 1987 (ਉਮਰ 35)
Magura, Khulna, ਬੰਗਲਾਦੇਸ਼
ਬੱਲੇਬਾਜ਼ੀ ਦਾ ਅੰਦਾਜ਼ਖੱਬੇ-ਹੱਥੀਂ
ਗੇਂਦਬਾਜ਼ੀ ਦਾ ਅੰਦਾਜ਼Slow left-arm orthodox
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 46)18 ਮਈ 2007 v ਭਾਰਤ
ਆਖ਼ਰੀ ਟੈਸਟ20 ਦਸੰਬਰ 2018 v ਵੈਸਟ ਇੰਡੀਜ਼
ਓ.ਡੀ.ਆਈ. ਪਹਿਲਾ ਮੈਚ (ਟੋਪੀ 82)6 ਅਗਸਤ 2006 v ਜ਼ਿੰਬਾਬਵੇ
ਆਖ਼ਰੀ ਓ.ਡੀ.ਆਈ.24 ਜੂਨ 2019 v ਅਫ਼ਗ਼ਾਨਿਸਤਾਨ
ਓ.ਡੀ.ਆਈ. ਕਮੀਜ਼ ਨੰ.75
ਟਵੰਟੀ20 ਪਹਿਲਾ ਮੈਚ (ਟੋਪੀ 11)28 ਨਵੰਬਰ 2006 v ਜ਼ਿੰਬਾਬਵੇ
ਆਖ਼ਰੀ ਟਵੰਟੀ2022 ਦਸੰਬ 2018 v ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004–presentKhulna Division
2010–2011Worcestershire
2011–2017Kolkata Knight Riders (squad no. 75)
2012Khulna Royal Bengals
2012Uthura Rudras
2013Dhaka Gladiators
2013Leicestershire
2013, 2018Barbados Tridents (squad no. 75)
2014Adelaide Strikers (squad no. 75)
2015Melbourne Renegades (squad no. 75)
2015Rangpur Riders
2016Karachi Kings (squad no. 75)
2016–2017Jamaica Tallawahs (squad no. 75)
2016–presentDhaka Dynamites (squad no. 75)
2017–2018Peshawar Zalmi (squad no. 77)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI T20I FC
ਮੈਚ 55 202 72 91
ਦੌੜਾਂ 3,807 6,101 1,471 5,722
ਬੱਲੇਬਾਜ਼ੀ ਔਸਤ 39.65 37.42 23.34 37.39
100/50 5/24 9/44 0/8 8/34
ਸ੍ਰੇਸ਼ਠ ਸਕੋਰ 217 134* 84 217
ਗੇਂਦਾਂ ਪਾਈਆਂ 12,774 10,253 1,571 18,924
ਵਿਕਟਾਂ 205 252 88 305
ਸ੍ਰੇਸ਼ਠ ਗੇਂਦਬਾਜ਼ੀ 31.29 30.26 20.17 30.13
ਇੱਕ ਪਾਰੀ ਵਿੱਚ 5 ਵਿਕਟਾਂ 18 2 1 23
ਇੱਕ ਮੈਚ ਵਿੱਚ 10 ਵਿਕਟਾਂ 2 0 0 2
ਸ੍ਰੇਸ਼ਠ ਗੇਂਦਬਾਜ਼ੀ 7/36 5/29 5/20 7/32
ਕੈਚਾਂ/ਸਟੰਪ 22/– 48/- 18/- 45/–
ਸਰੋਤ: [ESPNCricinfo], 24 June 2019

ਮੱਧਕ੍ਰਮ ਵਿੱਚ ਹਮਲਾਵਰ ਖੱਬੇ-ਹੱਥੀਂ ਬੱਲੇਬਾਜ਼ੀ ਸ਼ੈਲੀ, ਖੱਬੇ-ਹੱਥੀਂ ਆਰਥੋਡਾਕਸ ਧੀਮੀ ਗੇਂਦਬਾਜ਼ੀ, ਅਤੇ ਐਥਲੈਟਿਕ ਫੀਲਡਿੰਗ ਕਾਰਨ ਇਸ ਨੇ ਦੁਨੀਆ ਭਰ ਦੀਆਂ ਮਸ਼ਹੂਰ ਲੀਗਾਂ ਵਿੱਚ ਟਰਾਫੀਆਂ ਜਿੱਤੀਆਂ ਹਨ।[9][10]

2015 ਵਿੱਚ ਆਈਸੀਸੀ ਨੇ ਸ਼ਾਕਿਬ ਨੂੰ ਕ੍ਰਿਕਟ ਦੇ ਸਾਰੇ ਰੂਪਾਂ (ਟੈਸਟ, ਟੀ-20 ਅਤੇ ਇੱਕ ਦਿਨਾ ਅੰਤਰਰਾਸ਼ਟਰੀ) ਵਿੱਚ ਨੰਬਰ ਇੱਕ ਆਲਰਾਊਂਡਰ ਘੋਸ਼ਿਤ ਕੀਤਾ।[11] 13 ਜਨਵਰੀ 2017 ਨੂੰ, ਉਸਨੇ ਇੱਕ ਟੈਸਟ ਵਿੱਚ 217 ਦੌੜਾਂ ਬਣਾ ਕੇ ਕਿਸੇ ਬੰਗਲਾਦੇਸ਼ੀ ਬੱਲੇਬਾਜ਼ ਦੁਆਰਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ (217) ਬਣਾਇਆ।[12] ਨਵੰਬਰ 2018 ਵਿੱਚ ਇਹ ਟੈਸਟ ਮੈਚਾਂ ਵਿੱਚ 200 ਵਿਕਟਾਂ ਲੈਣ ਵਾਲਾ ਪਹਿਲਾਂ ਬੰਗਲਾਦੇਸ਼ੀ ਗੇਂਦਬਾਜ਼ ਬਣਿਆ।[13] ਜੂਨ 2019 ਵਿੱਚ ਸ਼ਾਕਿਬ ਸਿਰਫ਼ 199 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ 5000 ਦੌੜਾਂ ਬਣਾਉਣ ਵਾਲਾ ਅਤੇ 250 ਵਿਕਟਾਂ ਲੈਣ ਵਾਲਾ ਦੁਨੀਆ ਦਾ ਸਭ ਤੋਂ ਤੇਜ਼ ਖਿਡਾਰੀ ਬਣਿਆ।[14]

ਹਵਾਲੇਸੋਧੋ

 1. "Shakib confirmed as T20I captain". ESPNcricinfo. Retrieved 22 April 2017. 
 2. "Shakib named test captain". 
 3. "All Rounder Rankings". Retrieved 27 October 2016. 
 4. "Bangladesh's finest pursues greatness". Retrieved 27 October 2016. 
 5. "Bangladeshi Player Shakib Al Hasan named best all-rounder in all formats by ICC: Some interesting facts about the cricketer: Sports Arena". Retrieved 27 October 2016. 
 6. Shakib in the list of ESPN WORLD FAME 100 in 2019, ESPN, http://www.espn.com/espn/feature/story/_/id/26113613/espn-world-fame-100-2019#shakib-al-hasan, retrieved on 13 ਮਾਰਚ 2019 
 7. Shakib in ESPNs World Fame 100, Dhaka Tribune, https://www.dhakatribune.com/sport/cricket/2019/03/18/shakib-mushfiq-and-mashrafe-in-espns-world-fame-100, retrieved on 18 ਮਾਰਚ 2019 
 8. Shakib in ESPNs 100 best players list, Prothomalo, https://en.prothomalo.com/sports/news/192751/Shakib-Mushfiq-Mashrafe-in-ESPN%E2%80%99s-100-best, retrieved on 9 ਮਈ 2019 
 9. "ਖਿਡਾਰੀ ਦੀ ਪ੍ਰੋਫ਼ਾਈਲ: ਸ਼ਾਕਿਬ ਅਲ ਹਸਨ". ESPNcricinfo. Retrieved 25 September 2017.
 10. "The curious case of Shakib Al Hasan". ESPNcricinfo. Retrieved 2018-07-13. 
 11. ICC Player Rankings, http://www.relianceiccrankings.com/playerdisplay/odi/all-rounder/?id=6740&graph=rating 
 12. Muthu, Alagappan (12 January 2017). "Mominul, Tamim sparkle on rain-hit day". ESPNcricinfo. Retrieved 25 September 2017. 
 13. "Shakib becomes the quickest to 3000 runs-200 wickets double". ESPN Cricinfo. Retrieved 24 November 2018. 
 14. "Shakib, the quickest to 5000 runs and 250 wickets in ODIs". ESPN Cricinfo. Retrieved 2 June 2019. 

ਬਾਹਰੀ ਲਿੰਕਸੋਧੋ