ਅਬਖ਼ਾਜ਼ੀਆ
ਅਬਖ਼ਾਜ਼ੀਆ (ਅਬਖ਼ਾਜ਼: Аҧсны́ ਅਫਸਨੀ, IPA /apʰsˈnɨ/; ਜਾਰਜੀਆਈ: აფხაზეთი ਅਪਖ਼ਾਜ਼ੇਤੀ; ਰੂਸੀ: Абхазия ਅਬਖ਼ਾਜ਼ੀਯਾ) ਕਾਲੇ ਸਾਗਰ ਦੇ ਪੂਰਬੀ ਤਟ ਅਤੇ ਕਾਕੇਸਸ ਦੇ ਦੱਖਣ-ਪੱਛਮੀ ਪਾਸੇ ਉੱਤੇ ਸਥਿਤ ਇੱਕ ਤਕਰਾਰੀ ਰਾਜਖੇਤਰ ਹੈ।
ਅਬਖ਼ਾਜ਼ੀਆ ਦਾ ਗਣਰਾਜ | |||||
---|---|---|---|---|---|
| |||||
ਐਨਥਮ: Аиааира (ਅਬਖ਼ਾਜ਼) ਐਆਈਰਾ ਜਿੱਤ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸੁਖ਼ੂਮੀ | ||||
ਅਧਿਕਾਰਤ ਭਾਸ਼ਾਵਾਂ | |||||
ਵਸਨੀਕੀ ਨਾਮ |
| ||||
ਸਰਕਾਰ | ਇਕਾਤਮਕ ਗਣਰਾਜ | ||||
• ਰਾਸ਼ਟਰਪਤੀ | ਸਿਕੰਦਰ ਅੰਕਵਾਬ | ||||
• ਪ੍ਰਧਾਨ ਮੰਤਰੀ | ਲਿਓਨਿਡ ਲਾਕਰਬਾਈਆ | ||||
ਵਿਧਾਨਪਾਲਿਕਾ | ਲੋਕ ਸਭਾ | ||||
ਅੰਸ਼-ਪ੍ਰਵਾਨਤ ਸੁਤੰਤਰਤਾ ਜਾਰਜੀਆ ਤੋਂ[1][2][3] | |||||
• ਸਾਰੇ ਸੋਵੀਅਤ-ਕਾਲੀ ਕਨੂੰਨਾਂ ਅਤੇ ਸੰਧੀਆਂ ਦਾ ਜਾਰਜੀਆਈ ਮਨਸੂਖ਼ੀ | 20 ਜੂਨ 1990 | ||||
• ਖ਼ੁਦਮੁਖ਼ਤਿਆਰੀ ਘੋਸ਼ਣਾb | 25 ਅਗਸਤ 1990 | ||||
• ਜਾਰਜੀਆਈ ਸੁਤੰਤਰਤਾ ਘੋਸ਼ਣਾ | 9 ਅਪਰੈਲ 1991 | ||||
• ਸੋਵੀਅਤ ਸੰਘ ਦਾ ਵਿਲੋਪ | 26 ਦਸੰਬਰ 1991 | ||||
• ਸੰਵਿਧਾਨ | 26 ਨਵੰਬਰ 1994 | ||||
• ਸੰਵਿਧਾਨਕ ਲੋਕਮੱਤ | 3 ਅਕਤੂਬਰ 1999 | ||||
• ਮੁਲਕ ਅਜ਼ਾਦੀ ਦਾ ਅਧਿਨਿਯਮਸ | 12 ਅਕਤੂਬਰ 1999 | ||||
• ਪਹਿਲੀ ਅੰਤਰਰਾਸ਼ਟਰੀ ਮਾਨਤਾਦ | 26 ਅਗਸਤ 2008 | ||||
ਖੇਤਰ | |||||
• ਕੁੱਲ | 8,660 km2 (3,340 sq mi) | ||||
ਆਬਾਦੀ | |||||
• 2012 ਅਨੁਮਾਨ | 242,862[4] | ||||
• 2011 ਜਨਗਣਨਾ | 240,705 (ਵਿਵਾਦਤ) | ||||
• ਘਣਤਾ | 28/km2 (72.5/sq mi) | ||||
ਜੀਡੀਪੀ (ਨਾਮਾਤਰ) | ਅਨੁਮਾਨ | ||||
• ਕੁੱਲ | $500 ਮਿਲੀਅਨ[5] | ||||
ਮੁਦਰਾ |
| ||||
ਸਮਾਂ ਖੇਤਰ | UTC+3 (ਮਾਸਕੋ ਸਮਾਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +7 840 / 940[6] |
ਅਬਖ਼ਾਜ਼ੀਆ ਆਪਣੇ-ਆਪ ਨੂੰ ਇੱਕ ਸੁਤੰਤਰ ਮੁਲਕ ਮੰਨਦਾ ਹੈ ਜਿਸ ਨੂੰ ਅਬਖ਼ਾਜ਼ੀਆ ਦਾ ਗਣਰਾਜ ਜਾਂ ਅਫਸਨੀ ਵੀ ਕਿਹਾ ਜਾਂਦਾ ਹੈ।[7][8][9][10][11] ਇਸ ਰੁਤਬੇ ਨੂੰ ਰੂਸ, ਨਿਕਾਰਾਗੁਆ, ਵੈਨੇਜ਼ੁਏਲਾ, ਤੁਵਾਲੂ, ਨਾਉਰੂ ਅਤੇ ਵਨੁਆਤੂ ਵੱਲੋਂ ਮਾਨਤਾ ਪ੍ਰਾਪਤ ਹੈ[12][13][14] ਅਤੇ ਅੰਸ਼-ਪ੍ਰਵਾਨਤ ਮੁਲਕਾਂ ਦੱਖਣੀ ਉਸੈਟੀਆ, ਟਰਾਂਸਨਿਸਤੀਰੀਆ[15] ਅਤੇ ਨਾ-ਪ੍ਰਵਾਨਤ ਨਗੌਰਨੋ-ਕਾਰਾਬਾਖ ਵੱਲੋਂ ਵੀ।[16]
ਹਵਾਲੇ
ਸੋਧੋ- ↑ Site programming: Denis Merkushev. "Акт о государственной независимости Республики Абхазия". Abkhaziagov.org. Archived from the original on 24 ਦਸੰਬਰ 2018. Retrieved 22 June 2010.
{{cite web}}
: Unknown parameter|dead-url=
ignored (|url-status=
suggested) (help) - ↑ "Апсныпресс – государственное информационное агенство Республики Абхазия". Apsnypress.info. Archived from the original on 28 ਮਈ 2010. Retrieved 22 June 2010.
{{cite web}}
: Unknown parameter|deadurl=
ignored (|url-status=
suggested) (help) - ↑ "Abkhazia: Review of Events for the Year 1996". UNPO. 31 January 1997. Archived from the original on 5 ਜੂਨ 2010. Retrieved 22 June 2010.
{{cite web}}
: Unknown parameter|deadurl=
ignored (|url-status=
suggested) (help) - ↑ "Georgia". Citypopulation. 2012-01-01. Retrieved 2012-12-20.
- ↑ "Abkhazia calculated GDP – News". GeorgiaTimes.info. 7 July 2010. Archived from the original on 24 ਦਸੰਬਰ 2018. Retrieved 22 September 2011.
{{cite web}}
: Unknown parameter|dead-url=
ignored (|url-status=
suggested) (help) - ↑ "Abkhazia remains available by Georgian phone codes". today.az. 6 January 2010. Retrieved 20 January 2010.
- ↑ Art. 1 of the Constitution of the Republic of Abkhazia Archived 2013-05-14 at the Wayback Machine.
- ↑ Olga Oliker, Thomas S. Szayna. Faultlines of Conflict in Central Asia and the South Caucasus: Implications for the U.S. Army. Rand Corporation, 2003, ISBN 978-0-8330-3260-7.
- ↑ Abkhazia: ten years on. Archived 2012-02-05 at the Wayback Machine. By Rachel Clogg, Conciliation Resources, 2001.
- ↑ Emmanuel Karagiannis. Energy and Security in the Caucasus. Routledge, 2002. ISBN 978-0-7007-1481-0.
- ↑ The Guardian. Georgia up in arms over Olympic cash
- ↑ See: International recognition of Abkhazia and South Ossetia independence.
- ↑ Barry, Ellen (15 December 2009). "Abkhazia Is Recognised – by Nauru". New York Times. Archived from the original on 19 ਦਸੰਬਰ 2009. Retrieved 29 December 2009.
{{cite news}}
: Unknown parameter|deadurl=
ignored (|url-status=
suggested) (help) - ↑ "Vanuatu's recognition to the Republic of Abkhazia". Government of Vanuatu. 2011-10-07. Archived from the original on 2013-12-18. Retrieved 2012-10-30.
{{cite web}}
: Unknown parameter|dead-url=
ignored (|url-status=
suggested) (help) - ↑ "Абхазия, Южная Осетия и Приднестровье признали независимость друг друга и призвали всех к этому же" (in Russian). Newsru. 17 November 2006. Archived from the original on 25 ਅਗਸਤ 2011. Retrieved 26 August 2008.
{{cite web}}
: Unknown parameter|deadurl=
ignored (|url-status=
suggested) (help)CS1 maint: unrecognized language (link) - ↑ "Cтраны, признавшие независимость Республики Абхазия" (in Russian). Embassy of the Republic of Abkhazia in the Bolivarian Republic of Venezuela. Archived from the original on 2013-02-18. Retrieved 2012-08-09.
{{cite web}}
: CS1 maint: unrecognized language (link)