ਅਬਦੁਲ ਰਸ਼ੀਦ ਖ਼ਾਨ
ਉਸਤਾਦ ਅਬਦੁਲ ਰਸ਼ੀਦ ਖਾਨ (ਜਨਮ 19 ਅਗਸਤ 1908) ਭਾਰਤੀ ਸੰਗੀਤ ਦੇ ਇੱਕ ਗਾਇਕ ਕਲਾਕਾਰ ਹਨ।[1][2] ਖਿਆਲ ਤੋਂ ਇਲਾਵਾ ਉਹ ਧ੍ਰੁਪਦ, ਧਮਾਰ ਅਤੇ ਠੁਮਰੀ ਵੀ ਗਾਉਂਦੇ ਹਨ।
ਅਬਦੁਲ ਰਸ਼ੀਦ ਖਾਨ | |
---|---|
ਜਾਣਕਾਰੀ | |
ਉਰਫ਼ | ਰਸਨ ਪਿਯਾ |
ਜਨਮ | 19 ਅਗਸਤ 1908 |
ਮੂਲ | ਉੱਤਰ ਪ੍ਰਦੇਸ਼ |
ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ |
ਕਿੱਤਾ | ਗਾਇਕ, resident guru at ITC Sangeet Research Academy, Kolkata |
ਸਾਲ ਸਰਗਰਮ | 1973 - ਹੁਣ ਤੱਕ |
ਮੁੱਢਲਾ ਜੀਵਨ
ਸੋਧੋਅਬਦੁਲ ਰਸ਼ੀਦ ਦਾ ਜਨਮ ਬਹਿਰਾਮ ਖਾਨ ਨਾਲ ਸੰਬੰਧਿਤ ਇੱਕ ਪਰਿਵਾਰ ਵਿੱਚ ਹੋਇਆ ਜੋ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਗਵਾਲੀਅਰ ਘਰਾਨਾ ਵਿੱਚ ਗਾਇਕ ਸਨ। ਉਸਦੇ ਪਿਤਾ ਛੋਟੇ ਯੂਸਫ਼ ਖਾਨ ਹੀ ਉਸਦੇ ਗੁਰੂ ਸਨ।[3] ਉਸਦੇ ਪਿਤਾ ਅਤੇ ਪਿਤਾ ਦੇ ਭਰਾ ਬੜੇ ਯੂਸਫ਼ ਖਾਨ ਨੇ ਉਸਨੂੰ ਸੰਗੀਤ ਦੀ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਉਸਨੂੰ ਘਰ ਦੇ ਹੋਰ ਵੱਡਿਆਂ ਜਿਵੇਂ ਚਾਂਦ ਖਾਨ, ਬਰਖੁਰਦਾਰ ਖਾਨ, ਮਹਤਾਬ ਖਾਨ ਤੋਂ ਵੀ ਗਵਾਲੀਅਰ ਗਾਇਕੀ ਵੱਲ ਜਾਣ ਦੀ ਪ੍ਰੇਰਣਾ ਮਿਲੀ। ਇਹਨਾਂ ਸਭ ਤੋਂ ਸਿੱਖ ਬਾਅਦ ਵਿੱਚ ਉਸਨੇ ਆਪਣਾ ਇੱਕ ਖੁਦ ਦਾ ਅੰਦਾਜ ਤਿਆਰ ਕਰ ਲਿਆ।
ਅਵਾਰਡ ਅਤੇ ਸਨਮਾਨ
ਸੋਧੋਹਵਾਲੇ
ਸੋਧੋ- ↑ "The tapestry of tradition : YOUR WEEK News". India Today. 2008-06-02. Archived from the original on 2010-12-05. Retrieved 2012-03-24.
{{cite web}}
: Unknown parameter|dead-url=
ignored (|url-status=
suggested) (help) - ↑ Jaskiran Kapoor (2010). "The centennial man". The Indian Express. Retrieved 2012-03-25.
- ↑ "Ragas For Late Winter". Outlook. 11 February 2013. Retrieved 5 February 2013.
- ↑ 4.0 4.1 "Bhuwalka Award 2010". ITC Sangeet Research Academy. Archived from the original on 30 ਅਕਤੂਬਰ 2012. Retrieved 27 January 2013.
{{cite web}}
: Unknown parameter|dead-url=
ignored (|url-status=
suggested) (help) - ↑ "SNA: List of Akademi Awardees". Official website.
- ↑ "At 105, Abdul Rashid Khan becomes oldest person to get Padma Shri". First Post. 25 January 2013. Retrieved 27 January 2013.