ਅਬੋਹਰ ਵਿਧਾਨ ਸਭਾ ਹਲਕਾ
ਅਬੋਹਰ ਵਿਧਾਨ ਸਭਾ ਹਲਕਾ ਵਿਧਾਨ ਸਭਾ ਚੋਣਾਂ ਵਿੱਚ ਅਬੋਹਰ ਸੀਟ 'ਤੇ ਕਾਂਗਰਸ ਨੇ ਤਿੰਨ ਵਾਰੀ ਜਿੱਤ ਪ੍ਰਾਪਤ ਕੀਤੀ। ਦੋ ਦਹਾਕਿਆਂ 'ਚ ਕੇਵਲ ਇੱਕ ਵਾਰ ਭਾਜਪਾ ਜੇਤੂ ਰਹੀ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਿਕਾਸ ਯੋਜਨਾਵਾਂ ਪ੍ਰਤੀ ਵਿਧਾਨ ਸਭਾ 'ਚ ਸਰਕਾਰ ਦਾ ਧਿਆਨ ਕਰਨ ਦੇ ਬਾਵਜੂਦ ਰਵੱਈਆ ਨਕਾਰਾਤਮਕ ਰਿਹਾ। ਸਾਲ 2017 ਸਮੇਂ ਇਸ ਵਿਧਾਨ ਸਭਾ 'ਚ ਹਿੰਦੂ ਅਰੋੜਾ 28 ਫੀਸਦੀ, ਜੱਟ ਸਿੱਖ 10 ਫੀਸਦੀ, ਦਲਿਤ 25 ਫੀਸਦੀ, ਘੁਮਿਆਰ ਬਾਗੜੀ 14 ਫੀਸਦੀ, ਕੰਬੋਜ 10 ਫੀਸਦੀਅਤੇ ਹੋਰ 13 ਫੀਸਦੀ ਹੈ।[1]
ਅਬੋਹਰ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫਾਜ਼ਿਲਕਾ |
ਲੋਕ ਸਭਾ ਹਲਕਾ | ਫ਼ਿਰੋਜ਼ਪੁਰ |
ਕੁੱਲ ਵੋਟਰ | 1,78,416 (in 2022) |
ਰਾਖਵਾਂਕਰਨ | ਕੋਈ ਨਹੀਂ |
ਵਿਧਾਨ ਸਭਾ ਮੈਂਬਰ | |
16ਵੀਂ ਪੰਜਾਬ ਵਿਧਾਨ ਸਭਾ | |
ਮੌਜੂਦਾ | |
ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਚੁਣਨ ਦਾ ਸਾਲ | 2022 |
ਵਿਧਾਨ ਸਭਾ ਦੇ ਮੈਂਬਰ
ਸੋਧੋਇਲੈਕਸ਼ਨ | ਨਾਮ[2] | ਪਾਰਟੀ | |
---|---|---|---|
1951 | ਚੰਦੀ ਰਾਮ | ਇੰਡੀਅਨ ਨੈਸ਼ਨਲ ਕਾਂਗਰਸ | |
1957 | ਸਾਹੀ ਰਾਮ | ਭਾਰਤੀ ਜਨਤਾ ਪਾਰਟੀ | |
1962 | ਚੰਦੀ ਰਾਮ | ਇੰਡੀਅਨ ਨੈਸ਼ਨਲ ਕਾਂਗਰਸ | |
1967 | ਸਤਿਆ ਦੇਵ | ਭਾਰਤੀ ਜਨਤਾ ਪਾਰਟੀ | |
1969 | |||
1972 | ਬਾਲ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | |
1977 | |||
1980 | ਸਾਜਨ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | |
1985 | ਅਰਜਨ ਸਿੰਘ | ਭਾਰਤੀ ਜਨਤਾ ਪਾਰਟੀ | |
1992 | ਸਾਜਨ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | |
1997 | ਰਾਮ ਕੁਮਾਰ | ਭਾਰਤੀ ਜਨਤਾ ਪਾਰਟੀ | |
2002 | ਸੁਨੀਲ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ | |
2007 | |||
2012 | |||
2017 | ਅਰੁਣ | ਭਾਰਤੀ ਜਨਤਾ ਪਾਰਟੀ | |
2022 | ਸੁਨੀਲ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ |
ਸਾਲ | ਹਲਕਾ ਨੰ | ਸ਼੍ਰੇਣੀ | ਜੇਤੂ ਉਮੀਦਵਾਰ | ਪਾਰਟੀ ਦਾ ਨਾਮ | ਵੋਟਾਂ | ਹਾਰਿਆ ਉਮੀਦਵਾਰ | ਪਾਰਟੀ | ਵੋਟਾਂ |
---|---|---|---|---|---|---|---|---|
2017 | 81 | ਜਰਨਲ | ਅਰੁਨ ਨਾਰੰਗ | ਭਾਰਤੀ ਜਨਤਾ ਪਾਰਟੀ | 55091 | ਸੁਨੀਲ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ | 51812 |
2012 | 81 | ਜਰਨਲ | ਸੁਨੀਲ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ | 55613 | ਸ਼ਿਵ ਲਾਲ ਡੋਡਾ | ਅਜ਼ਾਦ | 45825 |
2007 | 90 | ਜਰਨਲ | ਸੁਨੀਲ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ | 70679 | ਰਾਮ ਕੁਮਾਰ | ਭਾਰਤੀ ਜਨਤਾ ਪਾਰਟੀ | 53478 |
2002 | 91 | ਜਰਨਲ | ਸੁਨੀਲ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ | 37552 | ਸੁਧੀਰ ਨਾਗਪਾਲ | ਅਜ਼ਾਦ | 30213 |
1997 | 91 | ਜਰਨਲ | ਰਾਮ ਕੁਮਾਰ | ਭਾਰਤੀ ਜਨਤਾ ਪਾਰਟੀ | 55329 | ਸੱਜਣ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 39767 |
1992 | 91 | ਜਰਨਲ | ਸੱਜਣ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 38211 | ਅਰਜਨ ਸਿੰਘ | ਭਾਰਤੀ ਜਨਤਾ ਪਾਰਟੀ | 14107 |
1985 | 91 | ਜਰਨਲ | ਅਰਜਨ ਸਿੰਘ | ਭਾਰਤੀ ਜਨਤਾ ਪਾਰਟੀ | 33402 | ਸੱਜਣ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 29289 |
1980 | 91 | ਜਰਨਲ | ਸੱਜਣ ਕੁਮਾਰ | ਇੰਡੀਅਨ ਨੈਸ਼ਨਲ ਕਾਂਗਰਸ | 31929 | ਚਰਨ ਦਾਸ | ਭਾਰਤੀ ਜਨਤਾ ਪਾਰਟੀ | 22896 |
1977 | 91 | ਜਰਨਲ | ਬਲਰਾਮ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ | 28823 | ਸੱਤਿਆ ਦੇਵ | ਜੇਐਨਪੀ | 20364 |
1972 | 5 | ਜਰਨਲ | ਬਲਰਾਮ ਜਾਖੜ | ਇੰਡੀਅਨ ਨੈਸ਼ਨਲ ਕਾਂਗਰਸ | 28517 | ਸੱਤਿਆ ਦੇਵ | ਭਾਰਤੀ ਜਨ ਸੰਘ | 13628 |
1969 | 5 | ਜਰਨਲ | ਸੱਤਿਆ ਦੇਵ | ਭਾਰਤੀ ਜਨ ਸੰਘ | 20936 | ਪਰਮਾਨੰਦ | ਅਜ਼ਾਦ | 16932 |
1967 | 5 | ਜਰਨਲ | ਸੱਤਿਆ ਦੇਵ | ਭਾਰਤੀ ਜਨ ਸੰਘ | 21724 | ਸੀ ਰਾਮ | ਇੰਡੀਅਨ ਨੈਸ਼ਨਲ ਕਾਂਗਰਸ | 15029 |
1962 | 80 | ਜਰਨਲ | ਚਾਂਦੀ ਰਾਮ | ਇੰਡੀਅਨ ਨੈਸ਼ਨਲ ਕਾਂਗਰਸ | 18826 | ਗਿਆਨ ਚੰਦ | ਭਾਰਤੀ ਜਨ ਸੰਘ | 14314 |
1957 | 56 | ਜਰਨਲ | ਸਾਹੀ ਰਾਮ | ਭਾਰਤੀ ਜਨ ਸੰਘ | 15336 | ਚਾਂਦੀ ਰਾਮ | ਅਜ਼ਾਦ | 12690 |
1951 | 79 | ਜਰਨਲ | ਚਾਂਦੀ ਰਾਮ | ਇੰਡੀਅਨ ਨੈਸ਼ਨਲ ਕਾਂਗਰਸ | 11686 | ਕੁੰਦਨ ਲਾਲ | ਭਾਰਤੀ ਜਨ ਸੰਘ | 7891 |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-06-01. Retrieved 2017-06-12.
{{cite web}}
: Unknown parameter|dead-url=
ignored (|url-status=
suggested) (help) - ↑ "Abohar Election and Results 2018, Candidate list, Winner, Runner-up, Current MLA and Previous MLAs". Elections in India.
ਬਾਹਰੀ ਲਿੰਕ
ਸੋਧੋ- "Record of all Punjab Assembly Elections". eci.gov.in. Election Commission of India. Retrieved 14 March 2022.