ਅਮਨਪ੍ਰੀਤ ਸਿੰਘ
ਅਮਨਪ੍ਰੀਤ ਸਿੰਘ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਹ ਫਿਲੌਰ, ਜਲੰਧਰ, ਪੰਜਾਬ ਦਾ ਰਹਿਣ ਵਾਲਾ ਹੈ ਜੋ 50 ਮੀਟਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਹੈ। ਅਮਨਪ੍ਰੀਤ ਨੇ 2017 ਆਈ.ਐਸ.ਐਸ.ਐਫ. ਵਿਸ਼ਵ ਕੱਪ, ਨਵੀਂ ਦਿੱਲੀ[1][2] ਵਿੱਚ ਪੁਰਸ਼ਾਂ ਦੀ 50 ਮੀਟਰ ਪਿਸਟਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ 2017 ਆਈ.ਐਸ.ਐਸ.ਐਫ. ਵਿਸ਼ਵ ਕੱਪ ਫਾਈਨਲ, ਨਵੀਂ ਦਿੱਲੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[3][4]
ਨਿੱਜੀ ਜਾਣਕਾਰੀ | |
---|---|
ਜਨਮ | Phillaur, Jalandhar, India | 28 ਦਸੰਬਰ 1987
ਪੇਸ਼ਾ | Shooter |
ਭਾਰ | 83 kg (183 lb) |
ਖੇਡ | |
ਦੇਸ਼ | India |
ਖੇਡ | Shooting |
ਇਵੈਂਟ | 50 meter pistol & 10 meter air pistol |
ਹਵਾਲੇ
ਸੋਧੋ- ↑ "ISSF World Cup: Jeetu Rai clinches gold, Amanpreet Singh bags silver in 50m-pistol event". financialexpress.com. 2017-01-03. Retrieved 2017-01-03.
- ↑ "India triumphs at the men's 50m Pistol final: Jitu Rai and Amanpreet Singh take gold and silver". issf-sports.org. 2017-01-03. Retrieved 2017-01-03.
- ↑ "Amanpreet wins bronze in maiden outing, Jitu seventh". TOI. 2017-10-27. Retrieved 2017-10-27.
- ↑ "ISSF World Cup Shooting Final: India's Sangram Dahiya, Amanpreet Singh win medals". Hindustan Times. 2017-10-27. Retrieved 2017-10-27.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |