ਅਮਨ ਕੁਮਾਰ ਨਾਗਰਾ (ਜਨਮ 10 ਮਈ 1955 ਨੂੰ ਤਪੂ ਕਮਾਲਪੁਰ, ਯਮੁਨਾ ਨਗਰ ਜ਼ਿਲ੍ਹੇ ਵਿੱਚ) ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਹਰਿਆਣਾ ਦੇ ਅੰਬਾਲਾ ਲੋਕ ਸਭਾ ਹਲਕੇ ਤੋਂ 12ਵੀਂ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਸੀ । [1] ਉਸਨੇ 1998 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਰਜ ਭਾਨ ਨੂੰ 2,864 ਵੋਟਾਂ ਨਾਲ ਹਰਾਇਆ ਸੀ। ਉਸਨੇ 12 ਮਈ 2002 ਨੂੰ ਮਾਨਵ ਸਮਾਜ ਸੇਵਾ ਪਾਰਟੀ ਦੀ ਸਥਾਪਨਾ ਕੀਤੀ [2] [3] [4] [5]

ਅਮਨ ਕੁਮਾਰ ਨਾਗਰਾ
ਲੋਕ ਸਭਾ ਮੈਂਬਰ
ਦਫ਼ਤਰ ਵਿੱਚ
1998–1999
ਤੋਂ ਪਹਿਲਾਂਸੂਰਜ ਭਾਨ
ਤੋਂ ਬਾਅਦRattan Lal Kataria
ਹਲਕਾਅੰਬਾਲਾ
ਨਿੱਜੀ ਜਾਣਕਾਰੀ
ਜਨਮ (1955-05-10) 10 ਮਈ 1955 (ਉਮਰ 69)
ਤਪੂ ਕਮਾਲਪੁਰ, ਯਮਨਾ ਨਗਰ ਜ਼ਿਲ੍ਹਾ
ਸਿਆਸੀ ਪਾਰਟੀਮਾਨਵ ਸਮਾਜ ਸੇਵਾ ਪਾਰਟੀ
ਹੋਰ ਰਾਜਨੀਤਕ
ਸੰਬੰਧ
ਬਹੁਜਨ ਸਮਾਜ ਪਾਰਟੀ
ਹਰਿਆਣਾ ਵਿਕਾਸ ਪਾਰਟੀ
ਜੀਵਨ ਸਾਥੀਪੁਸ਼ਪਾ ਨਾਗਰਾ (ਮੀਰਾ)
ਰਿਹਾਇਸ਼Jagadhri, Yamuna Nagar district
ਸਿੱਖਿਆM.A.(political science)
ਅਲਮਾ ਮਾਤਰMukand Lal National College
ਪੇਸ਼ਾSocial worker

ਹਵਾਲੇ

ਸੋਧੋ
  1. "Lok Sabha Members Bioprofile-". Retrieved 22 July 2021.
  2. "Ambala MP active in Lok Sabha, not in seat?". Retrieved 22 July 2021.
  3. "Aman Kumar Nagra (Criminal & Asset Declaration)". Retrieved 22 July 2021.
  4. "Former MP arrested". Retrieved 22 July 2021.
  5. "BSP's CM nominee to contest from two seats". Retrieved 22 July 2021.