ਭਾਰਤ ਦੀਆਂ ਆਮ ਚੋਣਾਂ 1998

ਭਾਰਤ ਦੀਆਂ ਆਮ ਚੋਣਾਂ 1998,1996 ਵਿੱਚ ਬਣੀ ਤੀਜੇ ਫਰੰਟ ਦੀ ਬਾਹਰੋ ਹਮਾਇਤ ਦੇ ਰਹੀ ਭਾਰਤੀ ਰਾਸ਼ਟਰੀ ਕਾਂਗਰਸ ਨੇ ਸ੍ਰੀ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਤੋਂ ਹਮਾਇਤ ਬਾਪਸ ਲਈ ਤੇ ਸਰਕਾਰ ਡਿਗ ਪਈ ਤੇ ਚੋਣਾਂ ਹੋਈਆ। ਇਸ ਵਿੱਚ ਕੋਈ ਵੀ ਪਾਰਟੀ ਜਾਂ ਗਠਜੋੜ ਪੂਰਨ ਬਹੁਮਤ ਹਾਸਲ ਨਹੀਂ ਕਰ ਸਕਿਆ ਅਤੇ ਭਾਰਤੀ ਜਨਤਾ ਪਾਰਟੀ ਨੇ ਸ੍ਰੀ ਅਟਲ ਬਿਹਾਰੀ ਬਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਇਆ ਜਿਸ ਦੀ ਦੀ 1998 ਵਿੱਚ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ ਵੱਲੋ ਹਮਾਇਤ ਬਾਪਸ ਲੈਣ ਕਾਰਨ ਸਰਕਾਰ ਡਿਗ ਪਈ।

ਭਾਰਤ ਦੀਆਂ ਆਮ ਚੋਣਾਂ 1998
ਭਾਰਤ
← 1996 16 ਫਰਵਰੀ, 22 ਫਰਵਰੀ ਅਤੇ 28 ਫਰਵਰੀ, 1998 1999 →
← 11th Lok Sabha
  Ab vajpayee.jpg
Party ਭਾਜਪਾ ਕਾਂਗਰਸ
Alliance ਐਨ ਡੀ ਏ ਕਾਂਗਰਸ+
Popular vote 139,701,871 98,140,471
Percentage 37.21% 26.14%

ਚੋਣਾਂ ਤੋਂ ਪਹਿਲਾਂ

ਇੰਦਰ ਕੁਮਾਰ ਗੁਜਰਾਲ
ਤੀਜਾ ਫਰੰਟ

ਚੋਣਾਂ ਤੋ ਬਾਅਦ ਪ੍ਰਧਾਨ ਮੰਤਰੀ

ਅਟਲ ਬਿਹਾਰੀ ਬਾਜਪਾਈ
ਐਨ ਡੀ ਏ

ਸੰਖੇਪਸੋਧੋ

ਗਠਜੋੜ ਵੋਟਾਂ ਦੀ % ਸੀਟਾਂ
ਕੌਮੀ ਜਮਹੂਰੀ ਗਠਜੋੜ 46.61% 254[1]
ਕਾਂਗਰਸ+ 26.42% 144
ਸੰਯੁਕਤ ਕੌਮੀ ਪ੍ਰਗਤੀਸ਼ੀਲ ਗਠਜੋੜ 11.74% 64
ਜਨ ਮੋਰਚਾ 4.40% 24
ਹੋਰ 10.82% 59
ਕੁੱਲ 100% 545

ਹਵਾਲੇਸੋਧੋ