ਅਮਲਪ੍ਰਵਾ ਦਾਸ
ਅਮਲਪ੍ਰਵਾ ਦਾਸ, ਨੂੰ ਬਤੌਰ ਅਮਾਲ ਪ੍ਰਭਾ ਦਾਸ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸਮਾਜ ਸੇਵਿਕਾ, ਗਾਂਧੀਵਾਦੀ ਅਤੇ ਸਾਰਨੀਆ ਪਹਾੜੀਆਂ ਵਿੱਖੇ, ਅਸਮ ਵਿੱਖੇ ਕਸਤੂਰਬਾ ਆਸ਼ਰਮ, ਔਰਤਾਂ ਲਈ ਅਤੇ ਉਹਨਾਂ ਦੀ ਆਰਥਿਕ ਉਤਪਤੀ ਲਈ ਸਵੈ ਸਹਾਇਤਾ ਗਰੁੱਪ, ਅਤੇ ਗੁਹਾਟੀ ਯੂਬਕ ਸੇਵਾਦਲ, ਇੱਕ ਗੈਰ ਸਰਕਾਰੀ ਸੰਸਥਾ ਜੋ ਹਰੀਜਨਾਂ ਦੇ ਸਮਾਜਿਕ ਵਿਕਾਸ ਲਈ ਕੰਮ ਕਰਦੀ ਹੈ, ਦੀ ਬਾਨੀ ਸੀ।[1] ਭਾਰਤ ਸਰਕਾਰ ਨੇ ਉਸਨੂੰ 1954 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ,[2] ਉਸਨੂੰ ਇਸ ਪੁਰਸਕਾਰ ਦੇ ਪਹਿਲੇ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਕੀਤਾ ਗਿਆ। 1981 ਦੇ ਜਮਨਾਲ ਬਜਾਜ ਅਵਾਰਡ ਪ੍ਰਾਪਤਕਰਤ,[3] ਦਾਸ ਨੂੰ ਭਾਰਤ ਸਰਕਾਰ ਨੇ ਦੁਬਾਰਾ ਪਦਮ ਵਿਭੂਸ਼ਨ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ, ਜਿਸ ਨੇ ਉਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਅਮਲਪ੍ਰਵਾ ਦਾਸ | |
---|---|
ਜਨਮ | 12 ਨਵੰਬਰ 1911 |
ਪੇਸ਼ਾ | ਸਮਾਜ ਸੇਵਿਕਾ |
ਲਈ ਪ੍ਰਸਿੱਧ | ਸਮਾਜ ਸੇਵਾ |
Parent(s) | ਹਰੇ ਕ੍ਰਿਸ਼ਨਾ ਦਾਸ ਹੇਮਾ ਪ੍ਰਭਾ ਦਾਸ |
ਪੁਰਸਕਾਰ | ਪਦਮ ਸ਼੍ਰੀ ਜਮਨਾਲਾਲ ਬਜਾਜ ਅਵਾਰਡ |
ਜੀਵਨ
ਸੋਧੋਅਮਲਪ੍ਰਵਾ ਦਾ ਜਨਮ 12 ਨਵੰਬਰ 1911 ਵਿੱਚ ਇੱਕ ਅਮੀਰ ਪਰਿਵਾਰ ਵਿੱਚ ਇੱਕ ਗਾਂਧੀਵਾਦੀ ਜੋੜੇ, ਹਰੇ ਕ੍ਰਿਸ਼ਨਾ ਦਾਸ ਅਤੇ ਹੇਮਾ ਪ੍ਰਭਾ ਦਾਸ ਦੇ ਘਰ ਦਿਬੁਗੜ੍ਹ ਵਿੱਖੇ ਹੋਇਆ[4] ਜੋ ਭਾਰਤੀ ਰਾਜ ਅਸਾਮ ਦੇ ਪੱਛਮ-ਪੂਰਬ ਵਿੱਚ ਸਥਿਤ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਸਥਾਨਕ ਵਿਦਿਅਕ ਅਦਾਰੇ ਤੋਂ ਕੀਤੀ ਹੈ, ਪਰ ਉਸਨੇ ਆਪਣੇ ਸਥਾਨਕ ਕਾਲਜ "ਕੋਟਨ ਕਾਲਜ" ਵਿੱਚ ਦਾਖ਼ਿਲਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਲਕੱਤਾ ਦੇ ਕਾਲਜ ਬੈਥੁਨ ਕਾਲਜ ਵਿੱਚ ਆਪਣੀ ਕਾਲਜੀ ਪੜ੍ਹਾਈ ਲਈ ਦਾਖਿਲਾ ਲਿਆ ਅਤੇ 1929 ਵਿੱਚ ਆਪਣਾ ਸਕੂਲੀ ਪ੍ਰੀਖਿਆ ਪਾਸ ਕੀਤੀ।
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "Telegraph India". Telegraph India. 14 August 2014. Retrieved March 29, 2015.
- ↑ "Padma Shri" (PDF). Padma Shri. 2015. Archived from the original (PDF) on November 15, 2014. Retrieved November 11, 2014.
{{cite web}}
: Unknown parameter|dead-url=
ignored (|url-status=
suggested) (help) - ↑ "Jamnalal Bajaj Foundation". Jamnalal Bajaj Foundation. 2015. Retrieved March 29, 2015.
- ↑ "Sentinel". Sentinel. 28 January 2013. Archived from the original on 2015-09-24. Retrieved March 29, 2015.