ਅਯਾਬੋਂਗਾ ਖਾਕਾ
ਅਯਾਬੋਂਗਾ ਖਾਕਾ (ਜਨਮ 18 ਜੁਲਾਈ 1992) ਇੱਕ ਦੱਖਣੀ ਅਫ਼ਰੀਕੀ ਮਹਿਲਾ ਕ੍ਰਿਕਟਰ ਹੈ।[1] ਮਾਰਚ 2018 ਵਿੱਚ ਉਹ 2018-19 ਸੀਜ਼ਨ ਤੋਂ ਪਹਿਲਾਂ ਕ੍ਰਿਕਟ ਦੱਖਣੀ ਅਫ਼ਰੀਕਾ ਦੁਆਰਾ ਰਾਸ਼ਟਰੀ ਠੇਕਾ ਪ੍ਰਾਪਤ ਕਰਨ ਵਾਲੇ ਚੌਦਾਂ ਖਿਡਾਰੀਆਂ ਵਿੱਚੋਂ ਇੱਕ ਸੀ।[2] ਮਈ 2018 ਵਿੱਚ, ਉਸਨੇ ਬੰਗਲਾਦੇਸ਼ ਦੇ ਖਿਲਾਫ਼ ਲੜੀ ਦੌਰਾਨ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਆਪਣੀ 50ਵੀਂ ਵਿਕਟ ਲਈ ਸੀ।[3]
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Ayabonga Khaka | |||||||||||||||||||||||||||||||||||||||
ਜਨਮ | 18 ਜੁਲਾਈ 1992 | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium | |||||||||||||||||||||||||||||||||||||||
ਭੂਮਿਕਾ | Bowler | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 62) | 6 September 2012 ਬਨਾਮ Bangladesh | |||||||||||||||||||||||||||||||||||||||
ਆਖ਼ਰੀ ਓਡੀਆਈ | 13 September 2021 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਓਡੀਆਈ ਕਮੀਜ਼ ਨੰ. | 99 | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 29) | 11 September 2012 ਬਨਾਮ Bangladesh | |||||||||||||||||||||||||||||||||||||||
ਆਖ਼ਰੀ ਟੀ20ਆਈ | 4 September 2021 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
Border Women | ||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: Cricinfo, 25 September 2021 |
ਸਤੰਬਰ 2019 ਵਿੱਚ, ਉਸਨੂੰ ਦੱਖਣੀ ਅਫ਼ਰੀਕਾ ਵਿੱਚ ਮਹਿਲਾ ਟੀ-20 ਸੁਪਰ ਲੀਗ ਦੇ ਉਦਘਾਟਨੀ ਸੰਸਕਰਨ ਲਈ ਐਫ ਵੈਨ ਡੇਰ ਮਰਵੇ ਇਲੈਵਨ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4][5] ਜਨਵਰੀ 2020 ਵਿੱਚ, ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਦੱਖਣੀ ਅਫ਼ਰੀਕਾ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[6] 23 ਜੁਲਾਈ 2020 ਨੂੰ, ਖਾਕਾ ਨੂੰ ਇੰਗਲੈਂਡ ਦੇ ਦੌਰੇ ਤੋਂ ਪਹਿਲਾਂ, ਪ੍ਰਿਟੋਰੀਆ ਵਿੱਚ ਸਿਖਲਾਈ ਸ਼ੁਰੂ ਕਰਨ ਲਈ ਦੱਖਣੀ ਅਫ਼ਰੀਕਾ ਦੀ 24-ਔਰਤਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[7]
ਹਵਾਲੇ
ਸੋਧੋ- ↑ "Ayabonga Khaka". ESPN Cricinfo. Retrieved 12 April 2014.
- ↑ "Ntozakhe added to CSA womens' contracts". ESPN Cricinfo. Retrieved 13 March 2018.
- ↑ "Ayabonga Khaka brings up 50 with career-best figures". International Cricket Council. Retrieved 7 May 2018.
- ↑ "Cricket South Africa launches four-team women's T20 league". ESPN Cricinfo. Retrieved 8 September 2019.
- ↑ "CSA launches inaugural Women's T20 Super League". Cricket South Africa. Archived from the original on 26 ਜਨਵਰੀ 2020. Retrieved 8 September 2019.
- ↑ "South Africa news Dane van Niekerk to lead experienced South Africa squad in T20 World Cup". International Cricket Council. Retrieved 13 January 2020.
- ↑ "CSA to resume training camps for women's team". ESPN Cricinfo. Retrieved 23 July 2020.