ਅਰਚਨਾ ਦਾਸ (ਜਨਮ 21 ਜੁਲਾਈ 1988) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਉਸਨੇ ਸਾਲ 2012 ਤੋਂ 2014 ਦਰਮਿਆਨ ਭਾਰਤ ਮਹਿਲਾ ਕ੍ਰਿਕਟ ਟੀਮ ਲਈ 11 ਮਹਿਲਾ ਵਨ ਡੇਅ ਅੰਤਰਰਾਸ਼ਟਰੀ ਅਤੇ 23 ਮਹਿਲਾ ਟੀ -20 ਅੰਤਰਰਾਸ਼ਟਰੀ ਮੈਚ ਖੇਡੇ ਹਨ।[2]

Archana Das
ਨਿੱਜੀ ਜਾਣਕਾਰੀ
ਪੂਰਾ ਨਾਮ
Archana Das
ਜਨਮ (1988-07-21) 21 ਜੁਲਾਈ 1988 (ਉਮਰ 36)
ਬੱਲੇਬਾਜ਼ੀ ਅੰਦਾਜ਼Right-handed
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 99)29 February 2012 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ12 April 2013 ਬਨਾਮ Bangladesh
ਪਹਿਲਾ ਟੀ20ਆਈ ਮੈਚ (ਟੋਪੀ 29)18 February 2012 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ1 April 2014 ਬਨਾਮ ਵੈਸਟ ਇੰਡੀਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 50 37
ਦੌੜਾ ਬਣਾਈਆਂ 96 6
ਬੱਲੇਬਾਜ਼ੀ ਔਸਤ 10.66 6.00
100/50 0/0 0/0
ਸ੍ਰੇਸ਼ਠ ਸਕੋਰ 22 3*
ਗੇਂਦਾਂ ਪਾਈਆਂ 567 430
ਵਿਕਟਾਂ 66 29
ਗੇਂਦਬਾਜ਼ੀ ਔਸਤ 19.39 26.27
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/4 3/17
ਕੈਚਾਂ/ਸਟੰਪ 1/– 4/–
ਸਰੋਤ: Cricinfo, 7 January 2020

ਹਵਾਲੇ

ਸੋਧੋ
  1. "An Interview With Ace All-Rounder For The Indian Cricket Team, Archana Das". Stumagz. Retrieved 22 December 2019.[permanent dead link]
  2. "Archana Das". ESPN Cricinfo. Retrieved 8 April 2014.