ਅਰੁਨਾਧਿਤੀ ਘੋਸ਼ (ਜਨਮ 1960) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਵੱਲੋਂ ਕੁੱਲ ਅੱਠ ਟੈਸਟ ਮੈਚ ਅਤੇ 11 ਓਡੀਆਈ ਮੈਚ ਖੇਡੇ ਹਨ।[2]

ਅਰੁਨਾਧਿਤੀ ਘੋਸ਼
ਨਿੱਜੀ ਜਾਣਕਾਰੀ
ਪੂਰਾ ਨਾਮ
ਅਰੁਨਾਧਿਤੀ ਸੰਤੋਸ਼ ਘੋਸ਼
ਜਨਮਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼-ਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 23)3 ਫ਼ਰਵਰੀ 1984 ਬਨਾਮ ਆਸਟਰੇਲੀਆ
ਆਖ਼ਰੀ ਟੈਸਟ12 ਜੁਲਾਈ 1986 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 26)19 ਜਨਵਰੀ 1984 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ27 ਜੁਲਾਈ 1986 ਬਨਾਮ ਇੰਗਲੈਂਡ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 8 11
ਦੌੜਾ ਬਣਾਈਆਂ 134 108
ਬੱਲੇਬਾਜ਼ੀ ਔਸਤ 13.40 15.42
100/50 0/0 0/0
ਸ੍ਰੇਸ਼ਠ ਸਕੋਰ 41 45*
ਗੇਂਦਾਂ ਪਾਈਆਂ 816 318
ਵਿਕਟਾਂ 5 9
ਗੇਂਦਬਾਜ਼ੀ ਔਸਤ 67.60 20.88
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/26 4/17
ਕੈਚਾਂ/ਸਟੰਪ 3/0 2/0
ਸਰੋਤ: ਕ੍ਰਿਕਟਅਰਕਾਈਵ, 17 ਸਤੰਬਰ 2009

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. "Arunadhati Ghosh". CricketArchive. Retrieved 2009-09-17. {{cite web}}: Unknown parameter |subscription= ignored (|url-access= suggested) (help)
  2. "Arunadhati Ghosh". Cricinfo. Retrieved 2009-09-17.