ਅਲਬਰਟਾ ਯੂਨੀਵਰਸਿਟੀ

ਅਲਬਰਟਾ ਯੂਨੀਵਰਸਿਟੀ (ਜਿਸਨੂੰ ਯੂ ਆਫ਼ ਏ ਅਤੇ ਯੂ ਅਲਬਰਟਾ ਵੀ ਕਿਹਾ ਜਾਂਦਾ ਹੈ) ਇੱਕ ਪਬਲਿਕ ਖੋਜ ਯੂਨੀਵਰਸਿਟੀ ਹੈ, ਜੋ ਕਿ ਐਡਮੰਟਨ, ਅਲਬਰਟਾ, ਕੈਨੇਡਾ ਵਿੱਚ ਸਥਾਪਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1908 ਵਿੱਚ ਅਲੈਗਜ਼ੈਂਡਰ ਕੈਮਰੌਨ ਰਦਰਫ਼ੋਰਡ ਦੁਆਰਾ[6] ਅਤੇ ਹੈਨਰੀ ਮਾਰਸ਼ਲ ਦੁਆਰਾ ਕੀਤੀ ਗਈ ਸੀ।[7][8]

ਅਲਬਰਟਾ ਯੂਨੀਵਰਸਿਟੀ
ਮਾਟੋQuaecumque vera (ਲਾਤੀਨੀ)
ਮਾਟੋ ਪੰਜਾਬੀ ਵਿੱਚ(ਅੰਗਰੇਜ਼ੀ ਵਿੱਚ:Whatsoever things are true)
ਸਥਾਪਨਾ1908
ਕਿਸਮਪਬਲਿਕ ਯੂਨੀਵਰਸਿਟੀ
ਬਜ਼ਟ$1.2ਬਿਲੀਅਨ (ਕੈਨੇਡੀਅਨ ਡਾਲਰ)[1]
ਚਾਂਸਲਰਡਗਲਸ ਆਰ. ਸਟਾਲਰੀ[2]
ਪ੍ਰਧਾਨਡੇਵਿਡ ਤਰਪਿਨ
ਪ੍ਰੋਵੋਸਟਸਟੀਵਨ ਡਿਊ
ਵਿੱਦਿਅਕ ਅਮਲਾ2,764[3]
ਪ੍ਰਬੰਧਕੀ ਅਮਲਾ2,527[3]
ਗ਼ੈਰ-ਦਰਜੇਦਾਰ31,648[4]
ਦਰਜੇਦਾਰ7,664[4]
ਟਿਕਾਣਾਐਡਮੰਟਨ, ਅਲਬਰਟਾ, ਕੈਨੇਡਾ
ਰੰਗਹਰਾ ਅਤੇ ਸੁਨਹਿਰੀ[5]
         
ਦੌੜਾਕੀਸੀਆਈਐੱਸ ਅਤੇ ਪੱਛਮੀ ਕੈਨੇਡਾ
ਵੈੱਬਸਾਈਟwww.ualberta.ca

ਗੈਲਰੀਸੋਧੋ

ਹਵਾਲੇਸੋਧੋ

  1. "University of Alberta: Giving". Archived from the original on 2018-12-25. Retrieved 2016-08-14. 
  2. "University of Alberta Senate Elects New Chancellor". University of Alberta. May 6, 2016. Archived from the original on ਜੂਨ 17, 2016. Retrieved ਅਗਸਤ 14, 2016.  Check date values in: |access-date=, |archive-date= (help)
  3. 3.0 3.1 "2012-2013 Annual Report for Submission to the Government of Alberta" (PDF). University of Alberta. 2013. Archived from the original (PDF) on ਦਸੰਬਰ 25, 2018. Retrieved September 4, 2014.  Check date values in: |archive-date= (help)
  4. 4.0 4.1 "Students". University of Alberta. 2014. Archived from the original on ਦਸੰਬਰ 25, 2018. Retrieved September 4, 2014.  Check date values in: |archive-date= (help)
  5. "Our Colors". University of Alberta. Archived from the original on ਜਨਵਰੀ 2, 2012. Retrieved February 12, 2012.  Check date values in: |archive-date= (help)
  6. "A Gentleman of Strathcona – Alexander Cameron Rutherford", Douglas R. Babcock, 1989, The University of Calgary Press, 2500 University Drive NW, Calgary, Alberta, Canada, ISBN 0-919813-65-8
  7. "Henry Marshall Tory, A Biography", originally published 1954, current edition January 1992, E.A. Corbett, Toronto: Ryerson Press, ISBN 0-88864-250-4
  8. "''Post-secondary Learning Act''". Qp.alberta.ca. 2006-12-28. Retrieved 2012-06-20.