ਅਸ਼ੋਕ ਕੁਮਾਰ ਮਿੱਤਲ, (ਜਨਮ 10 ਸਤੰਬਰ 1964)[1] ਇੱਕ ਭਾਰਤੀ ਵਪਾਰੀ, ਸਿੱਖਿਆ ਸ਼ਾਸਤਰੀ ਅਤੇ ਸਿਆਸਤਦਾਨ ਹੈ। ਉਹ ਭਾਰਤ ਦੇ ਉਪਰਲੇ ਸਦਨ, ਰਾਜ ਸਭਾ ਵਿੱਚ ਸੰਸਦ ਦਾ ਮੈਂਬਰ ਹੈ। ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ ਵੀ ਹੈ।

ਅਸ਼ੋਕ ਕੁਮਾਰ ਮਿੱਤਲ
ਸੰਸਦ ਮੈਂਬਰ, ਰਾਜ ਸਭਾ
ਦਫ਼ਤਰ ਸੰਭਾਲਿਆ
9 ਅਪਰੈਲ 2022
ਤੋਂ ਪਹਿਲਾਂਸ਼ਮਸ਼ੇਰ ਸਿੰਘ ਦੂਲੋ
ਹਲਕਾਪੰਜਾਬ
ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ
ਦਫ਼ਤਰ ਵਿੱਚ
2005
ਨਿੱਜੀ ਜਾਣਕਾਰੀ
ਜਨਮ (1964-09-10) 10 ਸਤੰਬਰ 1964 (ਉਮਰ 60)
ਪੰਜਾਬ, ਭਾਰਤ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਜੀਵਨ ਸਾਥੀਰਸ਼ਮੀ ਮਿੱਤਲ
ਅਲਮਾ ਮਾਤਰਗੁਰੂ ਨਾਨਕ ਦੇਵ ਯੂਨੀਵਰਸਿਟੀ
ਪੇਸ਼ਾਵਪਾਰੀ, ਸਿੱਖਿਆ ਸ਼ਾਸਤਰੀ

ਮਿੱਤਲ 2022 ਦੀਆਂ ਪੰਜਾਬ ਚੋਣਾਂ ਤੋਂ ਬਾਅਦ ਸਰਗਰਮ ਰਾਜਨੀਤੀ ਵਿੱਚ ਸ਼ਾਮਲ ਹੋਇਆ, ਜਦੋਂ ਉਸਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।[2][3] ਉਸਦੇ ਚੋਣ ਦਾ ਕਿਸੇ ਵੀ ਉਮੀਦਵਾਰ ਨੇ ਵਿਰੋਧ ਨਹੀਂ ਕੀਤਾ।[4]

ਮਿੱਤਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਨੂੰਨ ਦਾ ਗ੍ਰੈਜੂਏਟ ਹੈ।[5]

ਹਵਾਲੇ

ਸੋਧੋ
  1. "Lovely Professional University | TheHigherEducationReview". www.thehighereducationreview.com. Retrieved 2022-03-22.
  2. "Punjab: Who is Ashok Kumar Mittal? The Chancellor of Lovely Professional University nominated by AAP to Rajya Sabha". Free Press Journal. 21 March 2022. Retrieved 21 March 2022.
  3. "Who is Dr. Ashok Kumar Mittal? Know everything about Punjab's business tycoon and upcoming Rajya Sabha Member". True scoop News. 21 March 2022. Retrieved 21 March 2022.
  4. "All five nominees of AAP from Punjab elected unopposed to Rajya Sabha". newsonair.gov.in. 24 March 2022. Retrieved 27 March 2022.
  5. "From the business of making sweets to Parliament: Lovely Professional University chancellor Dr. Ashok Kumar Mittal's journey". The Indian Express (in ਅੰਗਰੇਜ਼ੀ). 2022-03-21. Retrieved 2022-03-22.