ਅਹਿਮਦ ਸ਼ਾਮਲੂ
ਅਹਿਮਦ ਸ਼ਾਮਲੂ (Lua error in package.lua at line 80: module 'Module:Lang/data/iana scripts' not found., Ahmade Šāmlū ਫ਼ਾਰਸੀ ਉਚਾਰਨ: [æhˈmæd(-e) ʃˈɒːmluː], ਕਲਮੀ ਨਾਮ ਏ. ਬਾਮਦਾਦ (Lua error in package.lua at line 80: module 'Module:Lang/data/iana scripts' not found.) (ਜਨਮ: 12 ਦਸੰਬਰ 1925 ਅਤੇ ਮੌਤ: 24 ਜੁਲਾਈ 2000) ਫ਼ਾਰਸੀ ਸ਼ਾਇਰ, ਲੇਖਕ, ਅਤੇ ਪੱਤਰਕਾਰ ਸੀ। ਸ਼ਾਮਲੂ ਆਧੁਨਿਕ ਇਰਾਨ ਦਾ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਸ਼ਾਇਰ ਹੈ।[2] ਉਹਦੀ ਮੁਢਲੀ ਸ਼ਾਇਰੀ ਉੱਤੇ ਨੀਮਾ ਯੂਸ਼ਿਜ ਪਰੰਪਰਾ ਦਾ ਪ੍ਰਭਾਵ ਸੀ। ਸ਼ਾਮਲੂ ਦੀ ਸ਼ਾਇਰੀ ਜਟਿਲ ਹੈ, ਪਰ ਉਸ ਦੀ ਬਿੰਬਾਵਲੀ ਬੇਹੱਦ ਸਰਲ ਅਤੇ ਇਹਦਾ ਉਹਦੀ ਸ਼ਾਇਰੀ ਦੀ ਤੀਖਣਤਾ ਵਧਾਉਣ ਵਿੱਚ ਵੱਡਾ ਯੋਗਦਾਨ ਹੈ। ਬੁਨਿਆਦ ਵਜੋਂ ਉਹ ਹਾਫ਼ਿਜ਼ ਅਤੇ ਉਮਰ ਖ਼ਯਾਮ ਵਰਗੇ ਉਸਤਾਦਾਂ ਦੀ ਸ਼ਾਇਰੀ ਸਦਕਾ ਇਰਾਨੀ ਲੋਕਾਂ ਨੂੰ ਜਾਣੀ ਪਛਾਣੀ ਬਿੰਬਾਵਲੀ ਇਸਤੇਮਾਲ ਕਰਦਾ ਹੈ।
ਅਹਿਮਦ ਸ਼ਾਮਲੂ | |
---|---|
ਜਨਮ | Hamedan, ਇਰਾਨ | 12 ਦਸੰਬਰ 1925
ਮੌਤ | 23 ਜੁਲਾਈ 2000 ਕਰਾਜ, ਇਰਾਨ | (ਉਮਰ 74)
ਕਿੱਤਾ | ਸ਼ਾਇਰ, ਲੇਖਕ, ਅਤੇ ਪੱਤਰਕਾਰ |
ਰਾਸ਼ਟਰੀਅਤਾ | ਇਰਾਨੀ |
ਕਾਲ | 1947–2000 |
ਸਾਹਿਤਕ ਲਹਿਰ | ਆਧੁਨਿਕ ਸਾਹਿਤ |
ਪ੍ਰਮੁੱਖ ਕੰਮ | The Book of Alley Fresh Air |
ਪ੍ਰਮੁੱਖ ਅਵਾਰਡ |
|
ਦਸਤਖ਼ਤ | |
ਵੈੱਬਸਾਈਟ | |
www |
ਮੁਢਲਾ ਕੰਮ
ਸੋਧੋਮੈਂ, ਇੱਕ ਇਰਾਨੀ ਕਵੀ, ਪਹਿਲਾਂ ਸਪੈਨਿਸ਼ ਲੋਰਕਾ, ਫਰੈਂਚ ਏਲੂਅਰਡ, ਜਰਮਨ ਰਿਲਕੇ, ਰੂਸੀ ਮਾਇਕੋਵਸਕੀ [...] ਅਤੇ ਅਮਰੀਕੀ ਲੈਂਗਸਟੋਨ ਹਿਊਜਸ ਤੋਂ ਕਵਿਤਾ ਸਿੱਖੀ ਸੀ; ਅਤੇ ਬਾਅਦ ਵਿੱਚ, ਇਸ ਸਿੱਖਿਆ ਨਾਲ ਮੈਂ ਆਪਣੀ ਮਾਤ ਭਾਸ਼ਾ ਦੀਆਂ ਕਵਿਤਾਵਾਂ ਨੂੰ, ਕਹਿ ਲਓ, ਹਾਫ਼ਿਜ਼ ਦੀ ਮਹਾਨਤਾ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਿਆ ਅਤੇ ਜਾਣਿਆ।
ਅਹਿਮਦ ਸ਼ਾਮਲੂ
ਹਵਾਲੇ
ਸੋਧੋ- ↑ "1999 ĺrs Stig Dagermanpristagare Ahmad Shamlou". Dagerman.se. Archived from the original on 11 August 2010. Retrieved 2010-08-09.
{{cite web}}
: Unknown parameter|deadurl=
ignored (|url-status=
suggested) (help) - ↑ "Recite in the name of the red rose". USA: The University of South California Press. 2006. p. 2.
{{cite news}}
: Unknown parameter|coauthors=
ignored (|author=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |