ਨੀਮਾ ਯੂਸ਼ਿਜ (Lua error in package.lua at line 80: module 'Module:Lang/data/iana scripts' not found.) (ਜਨਮ: 12 ਨਵੰਬਰ 1896 – ਮੌਤ: 6 ਜਨਵਰੀ 1960) ਨਿਮਾ (Lua error in package.lua at line 80: module 'Module:Lang/data/iana scripts' not found.) ਵੀ ਕਹਿੰਦੇ ਹਨ, ਜਨਮ ਸਮੇਂ ਅਲੀ ਅਸਫੰਦਯਾਰੀ (Lua error in package.lua at line 80: module 'Module:Lang/data/iana scripts' not found.), ਆਪਣੇ ਸਮੇਂ ਦਾ ਤਾਬਰੀ ਅਤੇ ਫ਼ਾਰਸੀ ਕਵੀ ਸੀ ਜਿਸਨੇ ਸ਼ੇਅਰ ਏ ਨੌ (Lua error in package.lua at line 80: module 'Module:Lang/data/iana scripts' not found., "ਨਵੀਂ ਸ਼ਾਇਰੀ") ਲਿਖਣੀ ਸ਼ੁਰੂ ਕੀਤੀ ਜਿਸ ਨੂੰ ਇਰਾਨ ਵਿੱਚ ਸ਼ੇਅਰ ਏ ਨਿਮਾ'ਈ (Lua error in package.lua at line 80: module 'Module:Lang/data/iana scripts' not found., "ਨੀਮਾਈ ਸ਼ਾਇਰੀ") ਵੀ ਕਿਹਾ ਜਾਂਦਾ ਹੈ। ਉਸਨੂੰ ਆਧੁਨਿਕ ਫ਼ਾਰਸੀ ਸ਼ਾਇਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ।

ਨੀਮਾ ਯੂਸ਼ਿਜ
Lua error in package.lua at line 80: module 'Module:Lang/data/iana scripts' not found.
ਜਨਮ12 ਨਵੰਬਰ 1896
ਮੌਤ6 ਜਨਵਰੀ 1960
ਪੇਸ਼ਾਸ਼ਾਇਰ
Parentਇਬਰਾਹਿਮ ਨੂਰੀ (ਪਿਤਾ)

ਹਵਾਲੇ

ਸੋਧੋ