ਅਹੀਰ

ਕਸ਼ੇਤਰੀਯ ਵੰਸ਼

ਅਹੀੜ ਇੱਕ ਹਿੰਦੂ ਜਾਤੀ ਸਮੂਹ ਹੈ। ਇਸ ਦੇ ਮੈਂਬਰਾਂ ਨੂੰ ਯਾਦਵ, ਅਹੀੜ ਜਾਂ ਰਾਇ ਸਾਹਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਾਰੇ ਇੱਕ ਪ੍ਰਕਾਰ ਨਾਲ ਸਮਾਨਅਰਥਕ ਸ਼ਬਦ ਹਨ[4]। ਅਹੀਡਾ ਨੂੰ ਇੱਕ ਜਾਤੀ, ਵੰਸ਼, ਸਮੁਦਾਇ ਅਤੇ ਕਬੀਲੇ ਦੇ ਤੌਰ 'ਤੇ ਦੱਸਿਆ ਜਾਂਦਾ ਹੈ। ਇਹਨਾਂ ਨੇ ਭਾਰਤ ਅਤੇ ਨੇਪਾਲ ਦੇ ਅਲੱਗ ਅਲੱਗ ਹਿੱਸਿਆਂ ਤੇ ਰਾਜ ਕੀਤਾ।[5]

ਅਹੀੜ
ਧਰਮ ਹਿੰਦੂ ਧਰਮ
ਭਾਸ਼ਾਵਾਂ ਹਿੰਦੀ, ਭੋਜਪੁਰੀ, ਮੈਥੀਲੀ, Ahirwati, ਹਰਿਆਣਵੀ, ਮਰਾਠੀ, ਗੁਜਰਾਤੀ ਭਾਸ਼ਾ, Kutch, ਸਿੰਧੀ
ਇਲਾਕੇ ਭਾਰਤ, ਪਾਕਿਸਤਾਨ,[1][2][3] ਨੇਪਾਲ
Subdivisions Yaduvanshi, Nandvanshi, and Gwalvanshi Ahir

ਅਹੀੜਾ ਦਾ ਮੁੱਖ ਰਵਾਇਤੀ ਕਿੱਤਾ ਗਊ ਚਾਰਨਾ ਅਤੇ ਖੇਤੀਬਾੜੀ ਦਾ ਹੈ। ਇਹ ਲਗਭਗ ਸਾਰੇ ਭਾਰਤ ਵਿੱਚ ਰਹਿੰਦੇ ਹਨ ਪਰ ਇਹ ਸਭ ਤੋਂ ਵੱਧ ਗਿਣਤੀ ਵਿੱਚ ਉੱਤਰੀ ਭਾਰਤ ਵਿੱਚ ਰਹਿੰਦੇ ਹਨ। ਇਹਨਾਂ ਨੂੰ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਗਾਵਲੀ (ਦੱਖਣ ਵਿੱਚ) ਅਤੇ ਘੋਸ਼ੀ ਜਾਂ ਗੱਡੀ (ਜੇ ਉਹਨਾਂ ਨੇ ਇਸਲਾਮ ਕਬੂਲ ਕੀਤਾ ਹੈ ਤਾਂ) ਆਦਿ। ਇਹਨਾਂ ਵਿੱਚੋਂ ਕੁਝ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਿੱਚ ਵੀ ਰਹਿੰਦੇ ਹਨ ਜਿਹਨਾਂ ਨੂੰ ਦੁਵਾ ਕਿਹਾ ਜਾਂਦਾ ਹੈ।

ਇਤਿਹਾਸ ਸੋਧੋ

 
ਰਾਜਾ ਅਸਾ ਅਹੀੜ ਦੁਆਰਾ ਮੱਧ ਪ੍ਰਦੇਸ਼ ਵਿੱਚ ਬਣਾਇਆ ਗਿਆ ਅਸੀਰਗੜ ਕਿਲ੍ਹਾ

ਹਵਾਲੇ ਸੋਧੋ

  1. Adris Banerji (1970). Archaeological history of south-eastern Rajasthan. Prithvi Prakashan. Retrieved 2011-03-28.
  2. J. Hussain (1997). A history of the peoples of Pakistan: towards independence. Oxford University Press. ISBN 978-0-19-577819-9. Retrieved 2011-03-28.
  3. Census Organization (Pakistan); Abdul Latif (1975). Population census of Pakistan, 1972: district census report. Manager of Publications. Retrieved 2011-03-28.
  4. Garg, Gaṅga Ram, ed. (1992). Encyclopaedia of the Hindu world. Vol. 1. Concept Publishing Company. pp. 113–114. ISBN 978-81-7022-374-0. Retrieved 2012-12-03.
  5. Majupuria, Trilok Chandra; Majupuria, Indra (1979). Peerless Nepal: Covering Broad Spectrum of the Nepalese Life in Its Right Perspective. M. Devi. p. 20.