ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਅੰਕ" – news · newspapers · books · scholar · JSTOR (Learn how and when to remove this message) |
ਅੰਕ ਉਹਨਾ ਚਿੰਨ੍ਹਾਂ ਨੂੰ ਕਹਿੰਦੇ ਹਨ ਜੋ ਗਿਣਤੀ ਦੇ ਕੰਮ ਆਉਂਦੇ ਹਨ। ਪੰਜਾਬੀ ਵਿੱਚ ਅੰਕਾਂ ਦਾ ਉੱਚਾਰਨ ਹੇਠਾਂ ਦਿੱਤਾ ਗਿਆ ਹੈ।
1: ਇੱਕ
2: ਦੋ
3: ਤਿੰਨ
4: ਚਾਰ
5: ਪੰਜ
6: ਛੇ
7: ਸੱਤ
8: ਅੱਠ
9: ਨੌਂ
0: ਸਿਫ਼ਰ