ਅੰਕਿਤਾ ਭਾਰਗਵਾ ਪਟੇਲ
ਅੰਕਿਤਾ ਭਾਰਗਵਾ ਦਾ ਜਨਮ 17 ਅਗਸਤ 1981 ਨੂੰ ਹੋਇਆ ਸੀ।[1] ਉਹ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਏਕਤਾ ਕਪੂਰ ਦੁਆਰਾ ਸਟਾਰ ਪਲੱਸ ਦੇ ਕਸੌਟੀ ਜ਼ਿੰਦਾਗੀ ਕੀ ਡਰਾਮਾ ਵਿੱਚ 'ਸ਼ਿਪਰਾ' ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।
ਅੰਕਿਤਾ ਭਾਰਗਵਾ | |
---|---|
ਜਨਮ | ਅੰਕਿਤਾ ਭਾਰਗਵਾ 17 ਅਗਸਤ 1981 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2002–2016 |
ਜੀਵਨ ਸਾਥੀ | |
ਬੱਚੇ | 1 |
ਨਿੱਜੀ ਜ਼ਿੰਦਗੀ
ਸੋਧੋਅੰਕਿਤਾ ਨੇ 3 ਮਈ 2015 ਨੂੰ ਕਰਨ ਪਟੇਲ ਨਾਲ ਮੁੰਬਈ 'ਚ ਵਿਆਹ ਕੀਤਾ ਸੀ।[2][3] ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ 14 ਦਸੰਬਰ 2019 ਨੂੰ ਹੋਇਆ ਸੀ।[4] [5][6][7]
ਕਰੀਅਰ
ਸੋਧੋਅੰਕਿਤਾ 2002 ਵਿੱਚ ਸਟਾਰ ਪਲੱਸ ਦੀ ਲੜੀ ਸੰਜੀਵਨੀ ਦੇ 15ਵੇਂ ਐਪੀਸੋਡ ਵਿੱਚ ਪਹਿਲੀ ਵਾਰ ਨਜ਼ਰ ਆਈ ਸੀ। ਉਸਨੇ ਏਕਤਾ ਕਪੂਰ ਦੁਆਰਾ ਸਟਾਰ ਪਲੱਸ ਦੇ ਕਸੌਟੀ ਜ਼ਿੰਦਾਗੀ ਕੀ ਵਿੱਚ ਸ਼ਿਪਰਾ ਦੀ ਭੂਮਿਕਾ ਨਿਭਾਉਣ ਲਈ ਪ੍ਰਸਿੱਧੀ ਹਾਸਿਲ ਕੀਤੀ ਸੀ।
ਟੈਲੀਵਿਜ਼ਨ
ਸੋਧੋਸਾਲ | ਸ਼ੋਅ | ਭੂਮਿਕਾ | ਚੈਨਲ |
---|---|---|---|
2002 | ਸੰਜੀਵਨੀ | ਐਪੀਸੋਡਿਕ ਰੋਲ- ਐਪੀ 15 | ਸਟਾਰ ਪਲੱਸ |
2006-2007 | ਕੇਸਰ | ਖੁਸ਼ਹਾਲੀ | ਸਟਾਰ ਪਲੱਸ |
2007 | ਕਸੌਟੀ ਜ਼ਿੰਦਗੀ ਕੀ | ਸ਼ਿਪਰਾ | ਸਟਾਰ ਪਲੱਸ |
2008 | ਦਿਲ ਮਿਲ ਗਏ | ਰੀਤੂ | ਸਟਾਰ ਵਨ |
2009-2010 | ਯੇ ਪਿਆਰ ਨਾ ਹੋਗਾ ਕਮ | ਕਲਰਜ਼ ਟੀਵੀ | |
2011 | ਸ਼੍ਰੀਮਤੀ. ਤੇਂਦੁਲਕਰ | ਪ੍ਰਿਯੰਕਾ | ਸਬ ਟੀਵੀ |
ਸੀਆਈਡੀ (ਭਾਰਤੀ ਟੀਵੀ ਲੜੀ) | ਐਪੀਸੋਡਿਕ ਰੋਲ | ਸੋਨੀ ਟੀਵੀ | |
2011–2012 | ਦੇਖਾ ਏਕ ਖਾਬ | ਰਾਜਕੁਮਾਰੀ ਉਨਾਤੀ (ਉਦੈ ਦੀ ਭੈਣ) | ਸੋਨੀ ਟੀਵੀ |
2012 | ਸਜਦਾ ਤੇਰਾ ਪਿਆਰ ਮੈਂ | ਮਲਿਕਾ | ਸਟਾਰ ਪਲੱਸ |
2013 | ਏਕ ਨਈ ਪੇਹਚਾਨ | ਲਤੀਕਾ ਸੁਰੇਸ਼ ਮੋਦੀ | ਸੋਨੀ ਟੀਵੀ |
2015 | ਰਿਪੋਰਟਰ | ਸ਼੍ਰੇਆ ਭਗਤ | ਸੋਨੀ ਟੀਵੀ |
2016 | ਵਿਦਿਆ ਏਕ ਕਿਰਨ ਉਮੀਦ ਕੀ | ਵਿਦਿਆ | ਡੀਡੀ ਨੈਸ਼ਨਲ |
ਫ਼ਿਲਮੋਗ੍ਰਾਫੀ
ਸੋਧੋਸਾਲ | ਨਾਮ | ਭੂਮਿਕਾ |
---|---|---|
2011 | ਹਮ ਦੋ ਅਣਜਾਨੇ | ਮੁਸਕਾਨ (ਮੁੱਖ ਭੂਮਿਕਾ) |
2014 | ਐਕਸ਼ਨ ਜੈਕਸਨ | ਕੁਸ਼ੀ ਦਾ ਦੋਸਤ (ਸਹਾਇਕ ਅਦਾਕਾਰ) |
2016 | ਅਕੀਰਾ | ਸ਼ਿਲਪਾ ਸ਼ਰਮਾ (ਸਹਾਇਕ ਅਦਾਕਾਰ) |
ਹਵਾਲੇ
ਸੋਧੋ- ↑ "Too much PDA". India.com.
- ↑ "The Wedding Story Of TV Actors Karan Patel And Ankita Bhargava". Yahoo! News. Archived from the original on 20 June 2015. Retrieved 5 May 2015.
- ↑ Trivedi, Tanvi. Karan Patel and Ankita Bhargava's star-studded wedding. The Times of India. 5 May 2015. Retrieved 18 October 2016.
- ↑ "Karan Patel, Ankita Bhargava Welcome Baby Girl". News18. Retrieved 2019-12-15.
- ↑ "Karan Patel and Ankita Bhargava welcome baby girl". India Today (in ਅੰਗਰੇਜ਼ੀ). Ist. Retrieved 2019-12-15.
- ↑ "Ankita Bhargava asks her daughter to be kind to herself because the world isn't kind to anyone".
- ↑ "EXCLUSIVE: First look of Karan Patel and Ankita Bhargava from their sangeet ceremony". DAILYBHASKAR.com BOLLYWOODBHASKAR.com TV. 3 May 2015.