ਅੰਜਲੀ ਪੇਂਧਰਕਰ (ਜਨਮ 3 ਅਪ੍ਰੈਲ 1964 ਨੂੰ ਮਹਾਂਰਾਸ਼ਟਰ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਟੈਸਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਕੁੱਲ ਪੰਜ ਟੈਸਟ ਮੈਚ ਅਤੇ 19 ਓਡੀਆਈ ਮੈਚ ਖੇਡੇ ਹਨ।[2]

ਅੰਜਲੀ ਪੇਂਧਰਕਰ
ਨਿੱਜੀ ਜਾਣਕਾਰੀ
ਪੂਰਾ ਨਾਮ
ਅੰਜਲੀ ਪੇਂਧਰਕਰ
ਜਨਮ (1959-07-07) 7 ਜੁਲਾਈ 1959 (ਉਮਰ 65)
ਭੀਰ, ਮਹਾਂਰਾਸ਼ਟਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼-ਬਰੇਕ
ਭੂਮਿਕਾਸ਼ੁਰੂਆਤੀ ਬੱਲੇਬਾਜ਼ (ਓਪਨਰ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 5)21 ਜਨਵਰੀ 1984 ਬਨਾਮ ਆਸਟਰੇਲੀਆ ਮਹਿਲਾ
ਆਖ਼ਰੀ ਟੈਸਟ17 ਮਾਰਚ 1985 ਬਨਾਮ ਨਿਊਜ਼ੀਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 19)10 ਜਨਵਰੀ 1982 ਬਨਾਮ ਆਸਟਰੇਲੀਆ ਮਹਿਲਾ
ਆਖ਼ਰੀ ਓਡੀਆਈ24 ਮਾਰਚ 1985 ਬਨਾਮ ਨਿਊਜ਼ੀਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 5 19
ਦੌੜਾਂ 218 268
ਬੱਲੇਬਾਜ਼ੀ ਔਸਤ 27.25 16.75
100/50 0/2 0/0
ਸ੍ਰੇਸ਼ਠ ਸਕੋਰ 81 47
ਗੇਂਦਾਂ ਪਾਈਆਂ 48 12
ਵਿਕਟਾਂ 1 0
ਗੇਂਦਬਾਜ਼ੀ ਔਸਤ 31.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 1/22
ਕੈਚਾਂ/ਸਟੰਪ 1/0 0/0
ਸਰੋਤ: ਕ੍ਰਿਕਟਅਰਕਾਈਵ, 17 ਸਤੰਬਰ 2009

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. "Anjali Pendharker". CricketArchive. Retrieved 2009-09-17.
  2. "Anjali Pendharker". Cricinfo. Retrieved 2009-09-17.