ਅੰਤਰ ਵਿਆਹ
ਅੰਤਰ ਵਿਆਹਵਿੱਚ ਵਿਅਕਤੀ ਨੂੰ ਆਪਣੀ ਹੀ ਜਾਤ ਵਿੱਚ ਵਿਆਹ ਕਰਵਾਉਣਾ ਪੈਦਾ ਹੈ। ਇਸ ਵਿੱਚ ਵਿਆਹ ਦਾ ਇੱਕ ਬੰਧਨ ਖੇਤਰ ਹੁੰਦਾ ਹੈ। ਜਿਸ ਅਨੁਸਾਰ ਆਦਮੀ ਜਾ ਓਰਤ ਇੱਕ ਨਿਸ਼ਚਿਤ ਸਮਾਜਿਕ ਸਮੂਹ ਅਧੀਨ ਹੀ ਵਿਆਹ ਕਰਵਾ ਸਕਦੇ ਹਨ। ਇਸ ਨਾਲ ਸਮੂਹ ਦੀ ਏਕਤਾ ਕਾਇਮ ਰੱਖਿ ਜਾ ਸਕਦੀ ਹੈ ਅਤੇ ਸਮੂਹ ਦੀ ਸੰਪੱਤੀ ਸੁੱਰਖਿਅਤ ਰਹਿੰਦੀ ਹੈ। ਇਹ ਰਾਸ਼ਟਰੀ ਏਕਤਾ ਅਤੇ ਸਮਾਜਿਕ ਪ੍ਰਗਤੀ ਵਿੱਚ ਰੁਕਾਵਟ ਹੈ। ਇਸ ਨਾਲ ਜਾਤੀਵਾਦ ਦੀ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ।