ਅੰਬੂਜਾ ਸੀਮੈਂਟਸ
ਅੰਬੂਜਾ ਸੀਮਿੰਟ ਲਿਮਟਿਡ, ਪਹਿਲਾਂ ਗੁਜਰਾਤ ਅੰਬੂਜਾ ਸੀਮਿੰਟ ਲਿਮਟਿਡ ਵਜੋਂ ਜਾਣੀ ਜਾਂਦੀ ਸੀ। ਇਹ ਪ੍ਰਮੁੱਖ ਭਾਰਤੀ ਸੀਮਿੰਟ ਉਤਪਾਦਕ ਕੰਪਨੀ ਹੈ। [4] ਇਹ ਗਰੁੱਪ ਘਰੇਲੂ ਅਤੇ ਨਿਰਯਾਤ ਦੋਵਾਂ ਬਾਜ਼ਾਰਾਂ ਲਈ ਸੀਮਿੰਟ ਅਤੇ ਕਲਿੰਕਰ ਦੀ ਮਾਰਕੀਟ ਕਰਦਾ ਹੈ।
-
ਕਾਰਪੋਰੇਟ ਦਫ਼ਤਰ ਅਹਿਮਦਾਬਾਦ ਵਿਚ ਅੰਬੂਜਾ ਟਾਵਰ
-
ਹਿਮਾਚਲ ਪ੍ਰਦੇਸ਼ ਦੇ ਦਰਲਾਘਾਟ ਵਿਚ ਅੰਬੂਜਾ ਸੀਮਿੰਟ ਪਲਾਂਟ
-
ਹਾਵੜਾ ਵਿਚ ਅੰਬੂਜਾ ਸੀਮਿੰਟ ਪੀਸਣ ਵਾਲੀ ਇਕਾਈ
ਤਸਵੀਰ:Ambuja logo.png | |
ਕਿਸਮ | Public |
---|---|
ਬੀਐੱਸਈ: 500425 ਐੱਨਐੱਸਈ: AMBUJACEM | |
ਉਦਯੋਗ | ਇਮਾਰਤੀ ਸਮਗਰੀl |
ਸਥਾਪਨਾ | 1983 |
ਮੁੱਖ ਦਫ਼ਤਰ | ਮੁੰਬਈ, ਮਹਾਰਾਸ਼ਟਰ, ਭਾਰਤ |
ਮੁੱਖ ਲੋਕ | ਸੁਰੇਸ਼ ਕੁਮਾਰ ਨਿਓੋਟੀਆ (ਸੰਸਥਾਪਕ) ਨਰੋਤਮ ਸੇਖਸਰੀਆ (ਸਹਿ-ਸੰਸਥਾਪਕ ਤੇ ਚੇਅਰਮੈਨ)[1] Ajay Kapur (Whole-time Director & CEO)[2] |
ਉਤਪਾਦ | ਸੀਮੈਂਟ |
ਕਮਾਈ | ₹27,684 crore (US$3.5 billion) (2020)[3] |
₹4,025 crore (US$500 million) (2020)[3] | |
₹2,763 crore (US$350 million) (2020)[3] | |
ਕੁੱਲ ਸੰਪਤੀ | ₹40,182 crore (US$5.0 billion) (2020)[3] |
ਕੁੱਲ ਇਕੁਇਟੀ | ₹23,680 crore (US$3.0 billion) (2020)[3] |
ਕਰਮਚਾਰੀ | 4,625 (2020)[3] |
ਹੋਲਡਿੰਗ ਕੰਪਨੀ | ਅਡਾਨੀ ਗਰੁੱਪ |
ਵੈੱਬਸਾਈਟ | www.ambujacement.com |
ਇਹ ਵੀ ਵੇਖੋ
ਸੋਧੋ- ਤਾਰਾਚੰਦ ਘਨਸ਼ਿਆਮਦਾਸ
ਹਵਾਲੇ
ਸੋਧੋ- ↑ "Sharp rise in Gujarat Ambuja trading volumes, share price Market buzz on Holcim interest". The Hindu Business Line. Retrieved 16 July 2010.
- ↑ "Ambuja Cements appoints Neeraj Akhoury as MD and CEO". Live Mint. Retrieved 20 February 2020.
- ↑ 3.0 3.1 3.2 3.3 3.4 3.5 "Ambuja Cements Ltd. Financial Statements". moneycontrol.com.
- ↑ "Ambuja Cements India – Gujarat Ambuja Cement Limited Profile – Ambuja Cements History". Iloveindia.com. 21 July 2007. Retrieved 16 July 2010.