ਆਂਧਰਾ ਯੂਨੀਵਰਸਿਟੀ (ਤੇਲਗੂ: ఆంధ్ర విశ్వకళాపరిషత్) ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਹ ਇੱਕ ਪਬਲਿਕ ਯੂਨੀਵਰਸਿਟੀ ਹੈ ਅਤੇ ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਵਿਸ਼ਾਖਾਪਟਨਮ ਵਿੱਚ ਸਥਾਪਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1926 ਵਿੱਚ ਕੀਤੀ ਗ ਸੀ।[1] ਇਹ ਯੂਨੀਵਰਸਿਟੀ 422 ਏਕਡ਼ ਤੱਕ ਫੈਲੀ ਹੋਈ ਹੈ।

ਆਂਧਰਾ ਯੂਨੀਵਰਸਿਟੀ
ఆంధ్ర విశ్వవిద్యాలయం
ਮਾਟੋਸੰਸਕ੍ਰਿਤ: तेजस्वि नावधीतमस्तु
Tejasvi nāvadhītamastu
ਮਾਟੋ ਪੰਜਾਬੀ ਵਿੱਚਅੰਗਰੇਜ਼ੀ ਵਿੱਚ:"May the Divine Light illuminate our studies."
ਸਥਾਪਨਾ1926
ਕਿਸਮਪਬਲਿਕ ਯੂਨੀਵਰਸਿਟੀ
ਵਾਈਸ-ਚਾਂਸਲਰਪ੍ਰੋ. ਜੀ. ਨਗੇਸ਼ਵਰਾ ਰਾਓ
ਟਿਕਾਣਾਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼, ਭਾਰਤ
17°43′45.38″N 83°19′17.61″E / 17.7292722°N 83.3215583°E / 17.7292722; 83.3215583ਗੁਣਕ: 17°43′45.38″N 83°19′17.61″E / 17.7292722°N 83.3215583°E / 17.7292722; 83.3215583
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ
ਵੈੱਬਸਾਈਟwww.andhrauniversity.edu.in
ਯੂਨੀਵਰਸਿਟੀ ਦਾ ਇੱਕ ਦ੍ਰਿਸ਼
ਯੂਨੀਵਰਸਿਟੀ ਦੀ ਇੱਕ ਇਮਾਰਤ

ਇਹ ਵੀ ਵੇਖੋਸੋਧੋ

ਹਵਾਲੇਸੋਧੋ

  1. "Welcome to Andhra University". andhrauniversity.info. Retrieved 23 May 2011. 

ਬਾਹਰੀ ਕਡ਼ੀਆਂਸੋਧੋ