ਭਾਰਤ ਵਿੱਚ ਯੂਨੀਵਰਸਿਟੀਆਂ ਦੀ ਸੂਚੀ

'ਭਾਰਤ ਵਿੱਚ ਯੂਨੀਵਰਸਿਟੀਆਂ ਦੀ ਸੂਚੀ ਜਾਂ ਭਾਰਤੀ ਯੂਨੀਵਰਸਿਟੀਆਂ:

ਮਦਰਾਸ ਯੂਨੀਵਰਸਿਟੀ ਦਾ ਇੱਕ ਦ੍ਰਿਸ਼
ਮਦਰਾਸ ਯੂਨੀਵਰਸਿਟੀ, ਜੋ ਕਿ 1857 ਵਿੱਚ ਸਥਾਪਿਤ ਕੀਤੀ ਗਈ ਸੀ, ਭਾਰਤ ਦੀਆਂ ਤਿੰਨ ਪੁਰਾਣੀਆਂ(ਕਲਕੱਤਾ ਯੂਨੀਵਰਸਿਟੀ ਅਤੇ ਮੁੰਬਈ ਯੂਨੀਵਰਸਿਟੀ ਤੋਂ ਬਾਅਦ) ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜੋ ਰਾਜ ਪੱਧਰੀ ਯੂਨੀਵਰਸਿਟੀ ਹੈ।

ਭਾਰਤ ਵਿੱਚ ਕੁੱਲ 754(25 ਮਈ 2016 ਅਨੁਸਾਰ) ਯੂਨੀਵਰਸਿਟੀਆਂ ਹਨ, ਜਿਹਨਾਂ ਵਿੱਚੋਂ ਕੁਝ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਅਤੇ ਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਹਨ ਜੋ ਕਿਸੇ ਸਮੂਹ ਜਾਂ ਸੰਸਥਾ ਵੱਲੋਂ ਚਲਾਈਆਂ ਜਾਂਦੀਆਂ ਹਨ। ਇਹਨਾਂ ਨੂੰ ਮਾਨਤਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਦਿੱਤੀ ਜਾਂਦੀ ਹੈ।[1]

ਕਿਸਮਾਂ ਪੱਖੋਂ ਅਤੇ ਰਾਜਾਂ ਪੱਖੋਂ ਯੂਨੀਵਰਸਿਟੀਆਂ

ਸੋਧੋ
ਰਾਜ ਕੇਂਦਰੀ ਯੂਨੀਵਰਸਿਟੀਆਂ ਸਟੇਟ ਯੂਨੀਵਰਸਿਟੀਆਂ ਮਾਨਤ ਯੂਨੀਵਰਸਿਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਕੁੱਲ
ਆਂਧਰਾ ਪ੍ਰਦੇਸ਼ (ਸੂਚੀ) 0 20 5 0 25
ਅਰੁਣਾਚਲ ਪ੍ਰਦੇਸ਼ (ਸੂਚੀ) 1 0 1 7 9
ਅਸਾਮ (ਸੂਚੀ) 2 12 0 4 18
ਬਿਹਾਰ (ਸੂਚੀ) 3 15 1 0 19
ਚੰਡੀਗੜ੍ਹ (ਸੂਚੀ) 0 1 1 0 2
ਛੱਤੀਸਗੜ੍ਹ (ਸੂਚੀ) 1 13 0 8 22
ਦਿੱਲੀ (ਸੂਚੀ) 5 7 10 0 22
ਗੋਆ (ਸੂਚੀ) 0 1 0 0 1
ਗੁਜਰਾਤ (ਸੂਚੀ) 1 25 2 24 52
ਹਰਿਆਣਾ (ਸੂਚੀ) 1 14 6 19 40
ਹਿਮਾਚਲ ਪ੍ਰਦੇਸ਼ (ਸੂਚੀ) 1 4 0 17 22
ਜੰਮੂ ਅਤੇ ਕਸ਼ਮੀਰ (ਜੰਮੂ ਅਤੇ ਕਸ਼ਮੀਰ ਵਿੱਚ ਸਿੱਖਿਆ ਸੰਸਥਾਵਾਂ ਦੀ ਸੂਚੀ#ਯੂਨੀਵਰਸਿਟੀਆਂ|ਸੂਚੀ) 2 7 1 0 10
ਝਾਰਖੰਡ (ਸੂਚੀ) 1 7 2 3 13
ਕਰਨਾਟਕ (ਸੂਚੀ) 1 25 14 12 52
ਕੇਰਲ (ਸੂਚੀ) 1 13 2 0 16
ਮੱਧ ਪ੍ਰਦੇਸ਼ (ਸੂਚੀ) 2 21 1 20 44
ਮਹਾਂਰਾਸ਼ਟਰ (ਸੂਚੀ) 1 21 21 5 48
ਮਨੀਪੁਰ (ਸੂਚੀ) 2 0 0 1 3
ਮੇਘਾਲਿਆ (ਸੂਚੀ) 1 0 0 8 9
ਮਿਜੋਰਮ (ਸੂਚੀ) 1 0 0 1 2
ਨਾਗਾਲੈਂਡ (ਸੂਚੀ) 1 0 0 2 3
ਉਡੀਸ਼ਾ (ਸੂਚੀ) 1 13 2 3 19
ਪਾਂਡੀਚਰੀ (ਸੂਚੀ) 1 0 1 0 2
ਪੰਜਾਬ (ਸੂਚੀ) 1 9 2 13 25
ਰਾਜਸਥਾਨ (ਸੂਚੀ) 1 21 8 41 71
ਸਿੱਕਮ (ਸੂਚੀ) 1 0 0 5 6
ਤਾਮਿਲਨਾਡੂ (ਸੂਚੀ) 2 22 28 0 52
ਤੇਲੰਗਾਨਾ (ਸੂਚੀ) 3 16 2 0 21
ਤ੍ਰਿਪੁਰਾ (ਸੂਚੀ) 1 1 0 1 3
ਉੱਤਰ ਪ੍ਰਦੇਸ਼ (ਸੂਚੀ) 6 24 9 24 63
ਉੱਤਰਾਖੰਡ (ਸੂਚੀ) 1 10 3 11 25
ਪੱਛਮੀ ਬੰਗਾਲ (ਸੂਚੀ) 1 25 1 8 35
ਕੁੱਲ 47 347 123 237 754[2]

ਇਹ ਸੂਚੀ 25 ਮਈ 2016 ਅਨੁਸਾਰ ਹੈ।

ਇਸ ਸੂਚੀ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਜਿਸਨੇ 7 ਅਕਤੂਬਰ 2011 ਨੂੰ ਆਪਣਾ ਸਟੇਟਸ ਬਦਲ ਲਿਆ ਸੀ। ਇਸ ਲਈ ਉਸਦਾ ਮੌਜੂਦਾ ਸਟੇਟਸ ਅਪੂਰਨ ਹੈ।[3]

ਹਵਾਲੇ

ਸੋਧੋ
  1. "University Grants Commission Act, 1956" (PDF). Union Human Resource Development Ministry. Retrieved 3 September 2011.
  2. ugc.ac.in
  3. "NSD loses deemed varsity status on own request". The Hindu. 7 October 2011. Retrieved 9 October 2011.

ਬਾਹਰੀ ਕੜੀਆਂ

ਸੋਧੋ