ਆਕਾਪੂਲਕੋ
ਆਕਾਪੂਲਕੋ ਦੇ ਖੁਆਰੇਜ਼ ਜਾਂ ਆਕਾਪੂਲਕੋ ਮੈਕਸੀਕੋ ਦੇ ਗੂਏਰੇਰੋ ਸੂਬੇ ਦਾ ਇੱਕ ਸ਼ਹਿਰ, ਨਗਰਪਾਲਿਕਾ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਮੈਕਸੀਕੋ ਸ਼ਹਿਰ ਤੋਂ ਦੱਖਣ-ਪੱਛਮ ਵਿੱਚ 380 ਕਿਲੋਮੀਟਰ ਦੀ ਦੂਰੀ ਉੱਤੇ ਹੈ। ਆਕਾਪੂਲਕੋ ਵਿਖੇ ਇੱਕ ਡੂੰਘੀ ਖਾੜੀ ਹੈ ਅਤੇ ਇਹ ਮੁੱਢਲੇ ਬਸਤੀਵਾਦੀ ਦੌਰ ਤੋਂ ਬੰਦਰਗਾਹ ਹੈ।[1] ਇਹ ਬੰਦਰਗਾਹ ਤੋਂ ਪਾਨਾਮਾ ਅਤੇ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵੱਲ ਸਮੁੰਦਰੀ ਜਹਾਜ ਜਾਂਦੇ ਹਨ।[2] ਇਹ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ, ਸੂਬੇ ਦੀ ਰਾਜਧਾਨੀ ਚਿਲਪਾਨਸਿੰਗੋ ਤੋਂ ਵੀ ਵੱਡਾ। ਇਹ ਮੈਕਸੀਕੋ ਦਾ ਸਭ ਤੋਂ ਵੱਡਾ ਬੀਚ ਅਤੇ ਬਾਲਨਿਆਰੀਓ ਹੈ।[3]
ਆਕਾਪੂਲਕੋ
Acapulco de Juárez | ||
---|---|---|
ਸ਼ਹਿਰ ਅਤੇ ਨਗਰਪਾਲਿਕਾ | ||
ਆਕਾਪੂਲਕੋ ਦੇ ਖੁਆਰੇਜ਼ | ||
ਦੇਸ਼ | ਮੈਕਸੀਕੋ | |
ਸੂਬਾ | ਫਰਮਾ:Country data ਗੂਏਰੇਰੋ | |
ਸਥਾਪਨਾ | 1520ਵਿਆਂ | |
ਸਰਕਾਰ | ||
• ਨਗਰਪਾਲਿਕਾ ਦਾ ਪ੍ਰਧਾਨ | ਲੂਈਸ ਵਾਲਟਨ (2012–2015) | |
ਖੇਤਰ | ||
• ਨਗਰਪਾਲਿਕਾ | 1,880.60 km2 (726.10 sq mi) | |
• Urban | 85 km2 (33 sq mi) | |
• Metro | 3,538.5 km2 (1,366.2 sq mi) | |
ਉੱਚਾਈ (of seat) | 30 m (100 ft) | |
ਆਬਾਦੀ (2012) | ||
• ਨਗਰਪਾਲਿਕਾ | 6,87,608 | |
• ਘਣਤਾ | 370/km2 (950/sq mi) | |
• ਮੈਟਰੋ | 10,21,000 | |
ਵਸਨੀਕੀ ਨਾਂ | Acapulqueño (a) Porteño (a) | |
ਸਮਾਂ ਖੇਤਰ | ਯੂਟੀਸੀ−6 (CST) | |
• ਗਰਮੀਆਂ (ਡੀਐਸਟੀ) | ਯੂਟੀਸੀ−5 (CDT) | |
Postal code | 39300-39937 | |
ਏਰੀਆ ਕੋਡ | 744 | |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ (ਸਪੇਨੀ) |
ਇਹ ਮੈਕਸੀਕੋ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਪ੍ਰਸਿੱਧ ਬੀਚਾਂ ਵਿੱਚੋਂ ਇੱਕ ਹੈ। 1950ਵਿਆਂ ਵਿੱਚ ਹਾਲੀਵੁੱਡ ਕਲਾਕਾਰਾਂ ਅਤੇ ਕਰੋੜਪਤੀਆਂ ਦੇ ਏਥੇ ਆਉਣ ਨਾਲ ਇਹ ਬਹੁਤ ਪ੍ਰਸਿੱਧ ਹੋਇਆ।[4][5][6][7] ਆਕਾਪੂਲਕੋ ਹਾਲੇ ਵੀ ਆਪਣੀ ਰਾਤ ਦੀ ਜ਼ਿੰਦਗੀ ਲਈ ਮਸ਼ਹੂਰ ਹੈ, ਚਾਹੇ ਕਿ ਹੁਣ ਇੱਥੇ ਜ਼ਿਆਦਾਤਰ ਮੈਕਸੀਕੋ ਦੇ ਲੋਕ ਹੀ ਆਉਂਦੇ ਹਨ।[8][9]
ਇਤਿਹਾਸ
ਸੋਧੋ8ਵੀਂ ਸਦੀ ਦੇ ਦੌਰਾਨ ਇਸ ਖੇਤਰ ਵਿੱਚ ਓਲਮੇਕ ਲੋਕ ਰਹਿਣ ਲੱਗ ਪਾਏ ਸੀ।
ਆਰਥਿਕਤਾ
ਸੋਧੋਇਸ ਸ਼ਹਿਰ ਦੀ ਆਰਥਿਕਤਾ ਵਿੱਚ ਸੈਲਾਨੀਆਂ ਦਾ ਬਹੁਤ ਯੋਗਦਾਨ ਹੈ।
ਸੈਰ-ਸਪਾਟਾ
ਸੋਧੋਆਕਾਪੂਲਕੋ ਵਿੱਚ ਸੈਲਾਨੀ ਇੱਕ ਲੰਮੇ ਸਮੇਂ ਤੋਂ ਆ ਰਹੇ ਹਨ ਅਤੇ ਇਸਦੀ ਪ੍ਰਸਿੱਧੀ 1950ਵਿਆਂ ਵਿੱਚ ਸਿਖਰ ਉੱਤੇ ਸੀ ਜਦ ਹਾਲੀਵੁੱਡ ਕਲਾਕਾਰ ਅਤੇ ਕਰੋੜਪਤੀ ਇੱਥੋਂ ਦੇ ਬੀਚਾਂ ਉੱਤੇ ਛੁੱਟੀਆਂ ਬਿਤਾਉਣ ਆਉਂਦੇ ਸਨ।[10]
ਹਵਾਲੇ
ਸੋਧੋ- ↑ "Enciclopedia de los Municipios de México Estado de Guerrero Acapulco de Juárez" (in Spanish). Mexico: INAFED. Archived from the original on ਸਤੰਬਰ 30, 2007. Retrieved January 10, 2010.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "History of API Acapulco". Acapulco, Guerrero accessdate=January 10, 2010: Administracion Portuaria Integral. Archived from the original on ਅਪ੍ਰੈਲ 18, 2009. Retrieved ਮਈ 5, 2015.
{{cite web}}
: Check date values in:|archive-date=
(help); Missing pipe in:|location=
(help); Unknown parameter|dead-url=
ignored (|url-status=
suggested) (help)CS1 maint: location (link) - ↑ "INEGI Census 2005" (in Spanish). Archived from the original on 2010-01-18. Retrieved 2010-01-10.
{{cite web}}
: Unknown parameter|deadurl=
ignored (|url-status=
suggested) (help)CS1 maint: unrecognized language (link) - ↑ Lee Stacy. Mexico and the United States. New York: Marshall Cavendish Publishing, 2003. p. 954 (p. 16). ISBN 978-07-61-47403-6.
- ↑ Arleen Alleman. Currents of vengeance : a Darcy Farthing novel. Xlibris Corp Publishing, 2011. p. 292 (p. 118). ISBN 978-14-65-33577-7.
- ↑ Vacation Magazine |
- ↑ "History for Acapulco". Niles' Guides. Archived from the original on ਜਨਵਰੀ 13, 2010. Retrieved January 10, 2010.
{{cite web}}
: Unknown parameter|deadurl=
ignored (|url-status=
suggested) (help) - ↑ Juarez, Alfonso (December 30, 2009). "Confían en salvar temporada turística". Reforma (in Spanish). Mexico City. p. 12.
{{cite news}}
: Unknown parameter|trans_title=
ignored (|trans-title=
suggested) (help)CS1 maint: unrecognized language (link) - ↑ "Introduction to Acapulco". Frommer's Guides. Retrieved January 10, 2010.
- ↑ Devlin, Wendy (February 16, 2007). "Walking the walk, talking the talk – cita with the shady 'lady' in Acapulco". MexConnect. Archived from the original on ਫ਼ਰਵਰੀ 4, 2010. Retrieved January 10, 2010.
{{cite web}}
: Unknown parameter|deadurl=
ignored (|url-status=
suggested) (help)
ਬਾਹਰੀ ਸਰੋਤ
ਸੋਧੋ- Official city government website Archived 2007-08-08 at the Wayback Machine. (ਸਪੇਨੀ)