ਆਜ਼ਰਬਾਈਜਾਨ ਦਾ ਝੰਡਾ

ਆਜ਼ਰਬਾਈਜਾਨ ਦਾ ਝੰਡਾ (ਅਜ਼ੇਰੀ ਭਾਸ਼ਾ: Azərbaycan bayrağıਆਜ਼ਰਬਾਈਜਾਨ ਦਾ ਇੱਕ ਕੌਮੀ ਚਿੰਨ੍ਹ ਹੈ ਅਤੇ ਤਿੰਨ ਬਰਾਬਰ ਲੇਟਵੀਆਂ ਪੱਟੀਆਂ ਤੋਂ ਬਣਿਆ ਹੈ, ਉੱਤੋਂ ਸ਼ੁਰੂ ਕਰਦੇ ਹੋਏ: ਨੀਲੀ, ਲਾਲ, ਅਤੇ ਹਰੀ; ਇੱਕ ਚਿੱਟਾ ਕਰੇਸੇਂਟ ਅਤੇ ਇੱਕ ਅੱਠ ਕੋਨਿਆਂ ਵਾਲਾ ਸਿਤਾਰਾ (Rub El Hizb) ਲਾਲ ਪੱਟੀ ਦੇ ਵਿਚਕਾਰ ਹਨ।  ਇਸ ਝੰਡੇ ਦੇ ਅਧਿਕਾਰੀ ਰੰਗ ਅਤੇ ਆਕਾਰ 5 ਫਰਵਰੀ, 1991 ਨੂੰ ਅਪਣਾਏ ਗਏ ਸਨ। [1]

ਆਜ਼ਰਬਾਈਜਾਨ
ਵਰਤੋਂCivil flag
ਅਨੁਪਾਤ1:2
ਅਪਣਾਇਆ1918, ਅਤੇ 1991 ਵਿੱਚ ਸੋਧਿਆ ਗਿਆ
ਡਿਜ਼ਾਈਨਲੇਟਵਾਂ ਤਿਰੰਗਾ ਨੀਲੇ, ਲਾਲ ਅਤੇ ਹਰੇ ਰੰਗਾਂ ਦਾ ਬਣਿਆ

ਹਵਾਲੇ

ਸੋਧੋ
  1. "The Permanent Mission of Azerbaijan to the United Nations". Archived from the original on 2006-05-14. Retrieved 2016-08-10. {{cite web}}: Unknown parameter |dead-url= ignored (|url-status= suggested) (help)