ਆਦਿਤਿਆ ਸਿੰਘ ਰਾਜਪੂਤ

ਆਦਿਤਿਆ ਸਿੰਘ ਰਾਜਪੂਤ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਾ ਸੀ, ਜਿਸਨੇ ਹਿੰਦੀ ਟੈਲੀਵਿਜ਼ਨ ਸ਼ੋਅ ਅਤੇ ਬਾਲੀਵੁੱਡ ਫ਼ਿਲਮਾਂ ਵਿੱਚ ਭੂਮਿਕਾਵਾਂ ਕੀਤੀਆਂ ਹਨ। [2] ਇਸ ਤੋਂ ਇਲਾਵਾ ਉਸਨੇ ਵੱਖ-ਵੱਖ ਟੀਵੀ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ।

ਅਦਿਤਿਆ ਸਿੰਘ ਰਾਜਪੂਤ
ਜਨਮ (1990-08-19) 19 ਅਗਸਤ 1990 (ਉਮਰ 34)[1]
ਮੌਤ22 ਮਈ 2023(2023-05-22) (ਉਮਰ 32)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2003 – 2023
ਫ਼ਿਲਮਾਂ
  • 2008 – ਆਦੀ ਕਿੰਗ
  • 2010 - ਮੋਮ ਐਂਡ ਡੈਡ: ਦ ਲਾਈਫਲਾਈਨ ਲਵ [3]
  • 2016 - ਲਵਰਜ਼
ਟੈਲੀਵਿਜ਼ਨ
  • ਰਾਜਪੂਤਾਨਾ (ਸਿੰਘ) (2015-2020)
  • ਲਵ (ਐਪਿਸੋਡ ਵਿੱਚ ਭੂਮਿਕਾ)
  • ਆਸ਼ਿਕੀ (ਐਪਿਸੋਡ ਵਿੱਚ ਭੂਮਿਕਾ)
  • ਕੋਡ ਰੈੱਡ (ਐਪਿਸੋਡ ਵਿੱਚ ਭੂਮਿਕਾ) (2015)
  • ਆਵਾਜ਼ (ਸੀਜ਼ਨ 9) (ਐਪਿਸੋਡ ਵਿੱਚ ਭੂਮਿਕਾ)
  • ਸਪਲਿਟਸਵਿਲਾ (ਸੀਜ਼ਨ 9) (2016)
  • ਬੈਡ ਬੋਏ (ਸੀਜ਼ਨ 4) ਐਪਿਸੋਡ 2 (2018)
  • ਕੈਂਬਾਲਾ ਇਨਵੈਸਟੀਗੇਸ਼ਨ ਏਜੰਸੀ (2007-2009)

ਹਵਾਲੇ

ਸੋਧੋ
  1. "Exclusive Interview With Aditya Singh Rajput". About Uttarakhand. 24 ਜੂਨ 2010. Archived from the original on 28 ਨਵੰਬਰ 2011. Retrieved 24 ਜੂਨ 2015.
  2. Team, Tellychakkar. "Aditya Singh Rajput to feature in a highly emotional music video along with Shweta Kothari for Zee Music". Tellychakkar.com (in ਅੰਗਰੇਜ਼ੀ). Retrieved 2021-07-10.
  3. "Krantiveer... then and now". The Times of India. 31 May 2010. Retrieved 24 June 2015.

ਬਾਹਰੀ ਲਿੰਕ

ਸੋਧੋ