ਆਫ਼ਰੋਦਿਤੀ
ਆਫ਼ਰੋਦਿਤੀ (ਯੂਨਾਨੀ: Ἀφροδίτη) ਪਿਆਰ ਅਤੇ ਖੂਬਸੂਰਤੀ ਦੀ ਯੂਨਾਨੀ ਦੇਵੀ ਹੈ। ਰੋਮਨ ਮਿਥਿਹਾਸ ਵਿੱਚ ਇਸ ਦੇਵੀ ਦੇ ਬਰਾਬਰ ਵੀਨਸ ਹੈ।
ਆਫ਼ਰੋਦਿਤੀ | |
---|---|
ਇਸ਼ਕ, ਸੁਹੱਪਣ ਅਤੇ ਕਾਮ ਦੀ ਦੇਵੀ | |
ਨਿਵਾਸ | ਮਾਊਂਟ ਓਲੰਪਿਸ |
ਚਿੰਨ੍ਹ | ਡਾਲਫਿਨ, ਗੁਲਾਬ, ਸਿੱਪੀ, ਮਹਿੰਦੀ, ਘੁੱਗੀ, ਚਿੜੀ, ਕਮਰਬੰਦ, ਦਰਪਨ, ਅਤੇ ਹੰਸ |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ | ਯੁਰੇਨਸ[2] ਜਾਂ ਜਿਊਸ ਅਤੇ ਡੀਓਨ[3] |
ਭੈਣ-ਭਰਾ | ਦ ਟ੍ਰੀ ਨਿੰਫਸ, ਫਿਊਰੀਜ ਅਤੇ ਗਿਗਾਂਟੇਸ |
Consort | ਹਿਫ਼ਾਏਸਟਸ, ਆਰੇਸ, ਪੋਜੀਡਨ, ਹਰਮੀਜ਼, ਡਾਇਉਨਸ, ਅਡੋਨਿਸ, and Anchises |
ਬੱਚੇ | ਇਰੋਸ,[1] ਫੋਬੋਸ, ਡੀਮੋਸ, ਹਾਰਮੋਨੀਆ, ਪੋਥੋਸ, ਐਂਟਰੋਸ, ਹਿਮਰੋਸ, ਹਰਮਾਫਰੋਡਿਟੋਸ, ਰ੍ਹੋਡ, ਐਰੀਕਸ, ਪੀਥੋ, ਟਾਈਸ, ਯੁਨੋਮੀਆ, ਦ ਗ੍ਰੇਸਜ, ਪਰੀਆਪਸ ਅਤੇ ਅਰੇਨੀਆਸ |
ਸਮਕਾਲੀ ਰੋਮਨ | ਵੀਨਸ |