ਇਆਨ ਅਲੈਕਜੇਂਡਰ (ਅਦਾਕਾਰ)

ਇਆਨ ਅਲੈਕਜੇਂਡਰ (ਜਨਮ 20 ਅਪ੍ਰੈਲ, 2001) ਇੱਕ ਅਮਰੀਕੀ ਅਭਿਨੇਤਾ ਹੈ, ਜੋ ਦ ਓਆ 'ਤੇ ਬੱਕ ਵੀਯੂ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਇਆਨ ਅਲੈਕਜੇਂਡਰ
ਜਨਮ (2001-04-20) ਅਪ੍ਰੈਲ 20, 2001 (ਉਮਰ 23)
ਸਾਲਟ ਲੇਕ ਸਿਟੀ, ਉਟਾਹ, ਅਮਰੀਕਾ
ਰਾਸ਼ਟਰੀਅਤਾਅਮਰੀਕੀ
ਪੇਸ਼ਾਅਦਾਕਾਰ

ਮੁੱਢਲਾ ਜੀਵਨ

ਸੋਧੋ

ਅਲੈਕਜੇਂਡਰ ਦਾ ਜਨਮ ਸਾਲਟ ਲੇਕ ਸਿਟੀ, ਉਟਾਹ ਵਿਚ[1] ਇੱਕ ਕੌਕਰੈਸੀਅਨ ਪਿਤਾ ਅਤੇ ਵਿਅਤਨਾਮੀ ਮੂਲ ਦੀ ਮਾਤਾ ਦੇ ਘਰ ਹੋਇਆ ਸੀ ਜੋ ਅਮਰੀਕਾ ਤੋਂ ਵਿਅਤਨਾਮ ਆਏ ਸਨ।[2] ਡਿਪਾਰਟਮੈਂਟ ਆਫ ਡਿਫੈਂਸ 'ਚ ਕੰਮ ਕਰਨ ਨਾਲ ਅਕਸਰ ਉਸਦੇ ਪਿਤਾ ਦੀ ਤਬਦੀਲੀ ਹੁੰਦੀ ਰਹਿੰਦੀ ਸੀ, ਜਿਸ ਕਾਰਨ ਉਸਦੇ ਪਰਿਵਾਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਕਰਨਾ ਪੈਂਦਾ ਸੀ ਅਤੇ ਉਹ ਹਵਾਈ, ਜਪਾਨ, ਅਮਰੀਕਾ, ਵਾਸ਼ਿੰਗਟਨ, ਡੀ.ਸੀ. ਰਹਿ ਚੁੱਕੇ ਸਨ।[3] ਐਲੀਮੈਂਟਰੀ ਸਕੂਲ ਦੌਰਾਨ ਉਹ ਕਮਿਉਨਿਟੀ ਥੀਏਟਰ ਅਤੇ ਕੋਰਸ ਵਿੱਚ ਹਿੱਸਾ ਲੈਂਦਾ ਸੀ।[3] ਚਾਰ ਯੂ.ਸੀ.ਐਲ.ਏ. ਕਾਲਜ ਦੇ ਵਿਦਿਆਰਥੀਆਂ ਦੁਆਰਾ ਪ੍ਰੇਰਿਤ ਟ੍ਰਾਂਸੋਫੋਬਿਕ ਘਟਨਾ ਤਹਿਤ ਉਸਦੀ ਫੋਟੋ ਵਾਇਰਲ ਹੋ ਗਈ ਸੀ।[4]

ਹਾਲਾਂਕਿ ਉਹ ਇੱਕ ਮਾਰਮਨ ਪਰਿਵਾਰ ਵਿੱਚ ਵੱਡਾ ਹੋਇਆ ਨਾਕਿ ਉਹ ਇੱਕ ਹਿੱਸਾ ਲੈਣ ਵਾਲੇ ਮੈਂਬਰ ਸੀ।[5] ਉਹ ਪਹਿਲੀ ਵਾਰ 2014 ਵਿੱਚ ਟਰਾਂਸਜੈਂਡਰ ਵਜੋਂ ਸਾਹਮਣੇ ਆਇਆ,[6] ਜਿਸਨੇ ਉਸਨੂੰ ਬਦਲ ਕੇ ਰੱਖ ਦਿੱਤਾ।[7]

ਕੈਰੀਅਰ

ਸੋਧੋ

ਅਲੈਕਜੇਂਡਰ ਨੇ 2015 ਵਿੱਚ ਆਪਣੇ ਕੈਰੀਅਰ ਦੁ ਸ਼ੁਰੂਆਤ ਕੀਤੀ, ਉਸਨੇ ਨੈੱਟਫਲਿਕਸ 'ਤੇ 'ਦ ਓਆ' ਸ਼ੋਅ 'ਚ ਬੱਕ ਵੀਯੂ ਦੀ ਭੂਮਿਕਾ ਨਿਭਾਈ, ਜੋ ਅਲੈਕਜੇਂਡਰ ਵਾਂਗ ਹੀ ਟ੍ਰਾਂਸਜੇਂਡਰ ਨੌਜਵਾਨ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਉਸਦੇ ਨਿੱਜੀ ਤਜੁਰਬੇ ਅਧਾਰਿਤ ਸੀ।[6] ਉਸਨੂੰ ਟੰਬਲਰ ਜਰੀਏ ਕਾਸਟ ਲਈ ਕਾਲ ਕੀਤੀ ਗਈ ਸੀ।[8]

ਫ਼ਿਲਮੋਗ੍ਰਾਫੀ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ Refs
2016—ਹੁਣ ਦ ਓਏ ਬੱਕ ਵੀ.ਯੂ. ਟੀ.ਵੀ.ਸੀਰੀਜ਼; ਮੁੱਖ ਭੂਮਿਕਾ
2018 ਏਵਰੀਡੇ ਵੀ.ਆਈ.ਸੀ. ਫ਼ਿਲਮ
ਟੀ.ਬੀ.ਏ. ਦ ਲਾਸਟ ਅਫ਼ ਅਸ ਭਾਗ-॥ ਲੇਵ ਆਉਣ ਵਾਲੀ ਵੀਡਿਉ ਗੇਮ

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "INTO: A Digital Magazine for The Modern Queer World". www.intomore.com. Retrieved 2018-10-31.
  2. Ramos, Dino-Ray; Ramos, Dino-Ray (2019-04-02). "'The OA's Ian Alexander Is The Future Of Trans Visibility In Hollywood". Deadline. Retrieved 2019-04-02.
  3. 3.0 3.1 "Q & A with The OA's Ian Alexander". blog.angryasianman.com. Archived from the original on 2018-10-31. Retrieved 2018-10-31.
  4. "People Can't Handle This Trans Teen's Response To This Viral Anti-Trans Photo". BuzzFeed. Retrieved 2018-11-06.
  5. "r/TheOA - I'm Ian Alexander/Buck! AMA". reddit. Retrieved 2018-10-31.
  6. 6.0 6.1 "Meet 'The OA' actor who wants to help pave the way for trans representation". NBC News. Retrieved 2018-10-31.
  7. "The OA's Ian Alexander on His Big Acting Debut and Trans Representation". Vulture. Retrieved 2018-10-31.
  8. "Casting Call: Netflix series seeks Asian Transgender Teen". blog.angryasianman.com. Archived from the original on 2018-10-31. Retrieved 2018-10-31.