ਇਦਰੀਸ ਸ਼ਾਹ
ਇਦਰੀਸ ਸ਼ਾਹ (16ਜੂਨ 1924– 23ਨਵੰਬਰ1996) (Persian: ادریس شاه, Urdu: ادریس شاه, ਹਿੰਦੀ: इदरीस शाह), ਜਨਮ ਸਮੇਂ ਨਾਮ ਸਯਦ ਇਦਰੀਸ ਅਲ-ਹਾਸ਼ਮੀ (ਅਰਬੀ: سيد إدريس هاشمي), ਸੂਫ਼ੀਵਾਦ ਦਾ ਚਿੰਤਕ ਅਤੇ ਲੇਖਕ ਸੀ ਜਿਸਨੇ ਮਨੋਵਿਗਿਆਨ ਅਤੇ ਰੂਹਾਨੀਅਤ ਤੋਂ ਲੈ ਕੇ ਸਫ਼ਰਨਾਮਿਆਂ ਅਤੇ ਸੱਭਿਆਚਾਰਕ ਅਧਿਐਨ ਤੱਕ ਵਿਸ਼ਾਲ ਵਿਸ਼ਿਆਂ ਤੇ ਤਿੰਨ ਦਰਜਨ ਤੋਂ ਵਧ ਪੁਸਤਕਾਂ ਲਿਖੀਆਂ।
- ↑ Estate of Idries Shah, The (1 ਸਤੰਬਰ 2012). "ਇਦਰੀਸ ਸ਼ਾਹ". ਫੇਸਬੁਕ. Retrieved 2012-09-01.
ਇਦਰੀਸ ਸ਼ਾਹ ادریس شاه इदरीस शाह | |
---|---|
ਜਨਮ | ਇਦਰੀਸ ਸ਼ਾਹ 16 ਜੂਨ 1924 |
ਮੌਤ | 23 ਨਵੰਬਰ 1996 (ਉਮਰ 72) ਲੰਦਨ, ਯੂ ਕੇ |
ਪੇਸ਼ਾ | ਲੇਖਕ, ਪ੍ਰਕਾਸ਼ਿਕ |
ਜੀਵਨ ਸਾਥੀ | ਸਿੰਥੀਆ (ਕਾਸਫੀ) ਕਾਬਰਾਜੀ |
ਬੱਚੇ | ਸਾਇਰਾ ਸ਼ਾਹ, ਤਾਹਿਰ ਸ਼ਾਹ, ਸਾਫੀਆ ਸ਼ਾਹ |
ਪੁਰਸਕਾਰ | ਸਾਲ ਦੀ ਉਘੀ ਕਿਤਾਬ (ਬੀ ਬੀ ਸੀ "ਦ ਕ੍ਰਿਟਿਕਸ"), ਦੋ ਵਾਰ; ਵਰਲਡ ਬੁੱਕ ਯੀਅਰ, 1973 ਵਿੱਚ ਯੂਨੈਸਕੋ ਦੇ ਛੇ ਫਸਟ ਪੁਰਸਕਾਰ। |
ਵੈੱਬਸਾਈਟ | http://www.idriesshahfoundation.org/ |
ਦਸਤਖ਼ਤ | |