ਉਜ਼ਬੇਕਿਸਤਾਨ ਦੇ ਸ਼ਹਿਰਾਂ ਦੀ ਸੂਚੀ
ਇਹ ਉਜ਼ਬੇਕਿਸਤਾਨ ਦੇ ਸ਼ਹਿਰਾਂ ਦੀ ਸੂਚੀ ਹੈ। ਪਿਛਲੇ ਸਦੀ ਵਿੱਚ ਬਹੁਤ ਸਾਰੀਆਂ ਥਾਂਵਾਂ ਦੇ ਨਾਂ ਬਦਲੇ ਗਏ ਹਨ, ਕਈ ਵਾਰ ਇੱਕ ਤੋਂ ਜ਼ਿਆਦਾ ਵਾਰ ਵੀ ਬਦਲੇ ਗਏ ਹਨ। ਜਿੱਥੋਂ ਤੱਕ ਮੁਮਕਿਨ ਹੈ, ਪੁਰਾਣੇ ਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਨਵੇਂ ਨਾਵਾਂ ਨਾਲ ਜੋੜ ਦਿੱਤਾ ਗਿਆ ਹੈ।
ਸੂਚੀ
ਸੋਧੋ- ਅਫ਼ਰਾਸਿਆਬ
- ਅੱਕੁਲਾ
- ਅੰਦੀਜੋਨ
- ਅੰਗਰੇਨ
- ਅਸਾਕਾ
- ਬਖ਼ਤ
- ਬੇਕੋਬੋਦ
- ਬੇਰੂਨੀ
- ਬੁਖਾਰਾ
- ਚਿੰਬੋਏ
- ਚਿਰਚਿਕ
- ਚਾਰਤਕ
- ਦਸ਼ਤੋਬੋਦ
- ਦੇਨੋਵ
- ਫ਼ਰਗਨਾ
- ਗਿਜਦੁਵਾਨ
- ਗੁਲੀਸਤੋਨ
- ਗੁਜ਼ੋਰ
- ਜਿਜ਼ਾਖ
- ਜੁਮਾ
- ਕੱਤਾਕੁਰਗਨ
- ਖ਼ਾਕੁੱਲਾਬਾਦ
- ਖ਼ੀਵਾ
- ਕੋਗੋਨ
- ਕੋਕੰਦ
- ਕੋਸੋਨਸੋਏ
- ਕੁੰਗਰਾਦ
- ਮਾਰਗੀਲਨ
- ਮੋਏਨੋਕ
- ਨਮਾਗਾਨ
- ਨਵੋਈ
- ਨੁਕੁਸ
- ਨੂਰੋਤਾ
- ਉਖਾਨਗਰੋਨ
- ਉਲਮਾਲੀਕ
- ਉਕਤੋਸ਼
- ਪਿਸਕੰਤ
- ਕਾਰਸ਼ੀ
- ਕੋਰੋਕੋਲ
- ਕੋਰਾਸੁਵ
- ਕੁਵਾ
- ਕੁਵਾਸੋਏ
- ਰਿਸ਼ਦਾਨ
- ਸਮਰਕੰਦ
- ਸ਼ਾਹਰੀਸਬਜ਼
- ਸ਼ਾਖਰੀਹੋਨ
- ਸ਼ੀਰਾਬਾਦ
- ਸ਼ੀਰੀਂ
- ਸਿਰਦਾਰਿਓ
- ਤਾਸ਼ਕੰਤ - ਰਾਜਧਾਨੀ
- ਤਖ਼ੀਆਤੋਸ਼
- ਤਿਰਮਿਜ਼
- ਤੋਮਡੀਬੁਲੋਕ
- ਤੋਏਤੇਪਾ
- ਤੁਰਤਕੁਲ
- ਉਚਕੋਰਗੋਨ
- ਉਚਕੂਦੁਕ
- ਉਰੁਗੇਂਚ
- ਉਰਗੁਤ
- ਵਬਕੰਤ
- ਖ਼ੋਨੋਬੋਦ
- ਖ਼ੋਜੇਲੀ
- ਯੰਗੀਆਬਾਦ
- ਯੰਗੀਯੇਰ
- ਯੰਗੀਯੋਲ
- ਜ਼ਰਫ਼ਸ਼ੋਨ
ਇਹ ਵੀ ਵੇਖੋ
ਸੋਧੋਬਾਹਰਲੇ ਲਿੰਕ
ਸੋਧੋ- Map at Archive.is (archived 2013-01-05)