ਉਰਦੂ ਨਿੱਕੀ ਕਹਾਣੀ ਦੇ ਲੇਖਕਾਂ ਦੀ ਸੂਚੀ
ਇਹ ਉਨ੍ਹਾਂ ਲੇਖਕਾਂ ਦੀ ਸੂਚੀ ਹੈ ਜਿਨ੍ਹਾਂ ਨੇ ਉਰਦੂ ਭਾਸ਼ਾ ਵਿੱਚ ਨਿੱਕੀਆਂ ਕਹਾਣੀਆਂ ਲਿਖੀਆਂ।[1]
ਸੂਚੀ
ਸੋਧੋ- ਸਯਦ ਸੱਜਾਦ ਹੈਦਰ ਯਲਦਰਾਮ
- ਹਾਮਿਦ ਉੱਲ੍ਹਾ ਅਫਸਾਰ
- ਸੁਲਤਾਨ ਹੈਦਰ ਜੋਸ਼
- ਪ੍ਰੇਮਚੰਦ
- ਅੰਸਾਰ ਅਹਿਮਦ ਆਜ਼ਮ ਕ੍ਰਿਵੀ ਮੌਤ 1955
- ਪੰਡਿਤ ਬਦਰੀਨਾਥ ਸੁਦਰਸ਼ਨ
- ਅਲੀ ਅੱਬਾਸ ਹੁਸੈਨੀ
- ਜਲੀਲ ਕਿਦਵਈ
- ਸਾਦਿਕ ਅਲ-ਖੈਰੀ ਮੌਤ 1989
- ਮਨਸੂਰ ਅਹਿਮਦ ਲੇਖਕ
- ਫਜ਼ਲ ਏ ਹੱਕ ਕੁਰੈਸ਼ੀ
- ਸਆਦਤ ਹਸਨ ਮੰਟੋ
- ਅਹਿਮਦ ਨਦੀਮ ਕਾਸਮੀ
- ਕ੍ਰਿਸ਼ਨ ਚੰਦਰ
- ਖ਼ਵਾਜਾ ਅਹਿਮਦ ਅੱਬਾਸ
- ਮੁਮਤਾਜ਼ ਮੁਫਤੀ
- ਇੰਤਜ਼ਾਰ ਹੁਸੈਨ
- ਨਈਅਰ ਮਸੂਦ
- ਅਸਦ ਮੁਹੰਮਦ ਖਾਨ
- ਮਸਤਾਨਸਿਰ ਹੁਸੈਨ ਤਾਰੜ
- ਇਨਵਰ ਸੱਜਾਦ
- ਬਲਰਾਜ ਮੇਨਰਾ
- ਸੁਰੇਂਦਰ ਪ੍ਰਕਾਸ਼
- ਉਪੇਂਦਰਨਾਥ ਅਸ਼ਕ
- ਅਬਦੁੱਲਾ ਹੁਸੈਨ (ਲੇਖਕ)
- ਮਿਰਜ਼ਾ ਅਦੀਬ
- ਮੁਹੰਮਦ ਮਨਸ਼ਾ ਯਾਦ
- ਮੁਹੰਮਦ ਹਮੀਦ ਸ਼ਾਹਿਦ
- ਗੁਲਾਮ-ਉਸ-ਸਕਲਾਇਨ_ ਨਕਵੀ
- ਮੁਹੰਮਦ ਅਸੀਮ ਬੱਟ
- ਇਸਮਤ ਚੁਗ਼ਤਾਈ
- ਜ਼ਿਆ ਫਤਿਹਾਬਾਦੀ
- ਨਿਆਜ਼ ਫਤਿਹਪੁਰੀ
- ਇਸ਼ਫ਼ਾਕ ਅਹਿਮਦ
- ਮਜਨੁ ਗੋਰਖਪੁਰੀ
- ਗੁਲਜ਼ਾਰ
- ਅਖਤਰ ਹੁਸੈਨ
- ਅਲੀ ਸਰਦਾਰ ਜਾਫ਼ਰੀ ->
- ਗੁਲਾਮ-ਉਸ-ਸਕਲਾਇਨ ਨਕਵੀ
- ਰਹਿਮਾਨ ਅੱਬਾਸ
- ਅਨਵਰ ਸ਼ਮਜ਼ਾ
- ਸ਼ੌਕਤ ਥਾਨਵੀ
- ਸਯਦ ਮੁਹੰਮਦ ਅਸ਼ਰਫ
- ਸਲਾਮ ਬਿਨ ਰਜ਼ਾਕ
- ਅਨੀਸ ਨਾਗੀ
- ਬਾਨੋ ਕੁਦਸੀਆ
- ਰਜ਼ੀਆ ਬੱਟ
- ਕੁਰੱਤੁਲਐਨ ਹੈਦਰ
- ਹਾਜਿਰਾ ਮਸਰੂਰ
- ਜ਼ਾਹਿਦਾ ਹਿਨਾ
- ਖ਼ਦੀਜਾ ਮਸਤੂਰ
- ਰਸ਼ੀਦ ਜਹਾਂ
- ਅਲਤਾਫ ਫਾਤਿਮਾ
ਹਵਾਲੇ
ਸੋਧੋ- ↑ Anwar, Sadeed (2014). Urdu Adab ki MuKhtasir Tareekh. p. 369.