ਯੂਰਾਲ ਪਰਬਤ

ਰੂਸ ਵਿਚਲੀ ਪਰਬਤ ਲੜੀ
(ਉਰਾਲ ਪਹਾੜ ਤੋਂ ਮੋੜਿਆ ਗਿਆ)

ਯੁਰਾਲ ਪਰਬਤ (ਰੂਸੀ: Ура́льские го́ры, tr. ਉਰਾਲਸਕੀਏ ਗੋਰੀ; IPA: [ʊˈralʲskʲɪjə ˈgorɨ]; ਬਸ਼ਕੀਰ: Урал тауҙары), ਜਾਂ ਆਮ ਤੌਰ ਉੱਤੇ ਉਰਾਲ ਇੱਕ ਪਰਬਤ ਲੜੀ ਹੈ ਜੋ ਪੱਛਮੀ ਰੂਸ ਵਿੱਚੋਂ ਉੱਤਰ ਵੱਲ ਆਰਕਟਿਕ ਮਹਾਂਸਾਗਰ ਦੇ ਤਟ ਤੋਂ ਦੱਖਣ ਵੱਲ ਯੁਰਾਲ ਦਰਿਆ ਅਤੇ ਉੱਤਰ-ਪੱਛਮੀ ਕਜਾਖਸਤਾਨ ਵੱਲ ਦੌੜਦੀ ਹੈ।[1] ਇਹਨਾਂ ਦਾ ਪੂਰਬੀ ਪਾਸਾ ਯੂਰਪ ਅਤੇ ਏਸ਼ੀਆ ਵਿਚਕਾਰਲੀ ਕੁਦਰਤੀ ਸਰਹੱਦ ਮੰਨਿਆ ਜਾਂਦਾ ਹੈ।

ਯੁਰਾਲ ਪਰਬਤ
ਸਿਖਰਲਾ ਬਿੰਦੂ
ਚੋਟੀਨਰੋਦਨਾਇਆ ਪਹਾੜ
ਉਚਾਈ1,895 m (6,217 ft)
ਪਸਾਰ
ਲੰਬਾਈ2,500 km (1,600 mi)
ਚੌੜਾਈ150 km (93 mi)
ਭੂਗੋਲ
ਦੇਸ਼ਰੂਸ and ਕਜਾਖਸਤਾਨ
Geology
ਕਾਲਕਾਰਬਨੀਯੁਕਤ

ਹਵਾਲੇ

ਸੋਧੋ
  1. Ural Mountains, Encyclopædia Britannica on-line