ਬਸ਼ਕੀਰ ਭਾਸ਼ਾ
ਬਸ਼ਕੀਰੀ (ਯੂਕੇ: /bæʃˈkɪər/,[1] ਯੂਐਸ: /bɑːʃˈkɪər/;[2]ਬਸ਼ਕੀਰ: Башҡортса Bashqortsa, Башҡорт теле Bashqort tele,[3] or Başqortsa / Başqort tele, [bɑʃˈqort tɘˈlɘ] ( ਸੁਣੋ)) ਤੁਰਕ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ ਕਿਪਚਕ ਸ਼ਾਖਾ ਨਾਲ ਸਬੰਧਤ। ਇਹ ਬਸ਼ਕੋਰਤੋਸਤਾਨ ਵਿੱਚ ਰੂਸੀ ਸਹਿਤ ਸਹਿ-ਸਰਕਾਰੀ ਹੈ। ਰੂਸ ਵਿੱਚ ਲਗਭਗ ਇੱਕ ਕਰੋੜ 40 ਦੇਸੀ ਲੋਕ ਇਹ ਬੋਲਦੇ ਹਨ, ਨਾਲ ਹੀ ਯੂਕਰੇਨ, ਬੇਲਾਰੂਸ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਇਸਤੋਨੀਆ ਅਤੇ ਹੋਰ ਗੁਆਂਢੀ ਸਾਬਕਾ-ਸੋਵੀਅਤ ਰਾਜਾਂ, ਅਤੇ ਬਸ਼ਕੀਰ ਡਾਇਸਪੋਰਾ ਵਿੱਚ ਵੀ ਬੋਲੀ ਜਾਂਦੀ ਹੈ। ਇਸ ਦੇ ਤਿੰਨ ਬੋਲੀ ਸਮੂਹ ਹਨ: ਦੱਖਣੀ, ਪੂਰਬੀ ਅਤੇ ਉੱਤਰ ਪੱਛਮੀ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
- ↑ "Bashkir". Dictionary.com Unabridged (Online). n.d.
- ↑ Bashkir
<ref>
tag defined in <references>
has no name attribute.