ਉਰਾਲ ਦਰਿਆ

ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ
(ਯੁਰਾਲ ਦਰਿਆ ਤੋਂ ਮੋੜਿਆ ਗਿਆ)

ਉਰਾਲ (ਰੂਸੀ: Урал, ਉਚਾਰਨ [uˈrɑɫ]) ਜਾਂ ਜਈਕ/ਜ਼ਏਕ (ਬਸ਼ਕੀਰ: Яйыҡ ਉਚਾਰਨ [jɑˈjɯ̞q ], ਕਜ਼ਾਖ਼: Жайық, ਉਚਾਰਨ [ʒɑjə́q]), ਜਿਹਨੂੰ 1775 ਤੋਂ ਪਹਿਲਾਂ ਯਈਕ (ਰੂਸੀ: Яик) ਆਖਿਆ ਜਾਂਦਾ ਸੀ, ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ ਹੈ। ਇਹ ਦੱਖਣੀ ਉਰਾਲ ਪਹਾੜਾਂ ਤੋਂ ਪੈਦਾ ਹੋ ਕੇ ਕੈਸਪੀਅਨ ਸਾਗਰ ਵਿੱਚ ਜਾ ਰਲਦਾ ਹੈ। ਇਹਦੀ ਕੁੱਲ ਲੰਬਾਈ 1,511 ਮੀਲ (2,428 ਕਿ.ਮੀ.) ਹੈ ਜਿਸ ਕਰ ਕੇ ਇਹ ਵੋਲਗਾ ਅਤੇ ਦਨੂਬ ਮਗਰੋਂ ਯੂਰਪ ਦਾ ਤੀਜਾ ਅਤੇ ਏਸ਼ੀਆ ਦਾ 18ਵਾਂ ਸਭ ਤੋਂ ਲੰਮਾ ਦਰਿਆ ਹੈ।

ਉਰਾਲ ਦਰਿਆ
ਉਰਾਲ ਹੌਜ਼ੀ ਦਾ ਨਕਸ਼ਾ
ਸਰੋਤਰੂਸ
ਦਹਾਨਾਕੈਸਪੀਅਨ ਸਾਗਰ
ਬੇਟ ਦੇਸ਼ਰੂਸ, ਕਜ਼ਾਖ਼ਸਤਾਨ
ਲੰਬਾਈ{{{length_ਕਿਮੀ}}} ਕਿਮੀ ({{{length_mi}}} mi)2,428 km (1,509 mi)
ਔਸਤ ਜਲ-ਡਿਗਾਊ ਮਾਤਰਾ400 m³/s
ਬੇਟ ਖੇਤਰਫਲ231,000 km² (89,190 mi²)

ਹਵਾਲੇ

ਸੋਧੋ