ਉਸਮਾਨ ਸਾਗਰ
ਗ਼ਲਤੀ: ਅਕਲਪਿਤ < ਚਾਲਕ।
ਉਸਮਾਨ ਸਾਗਰ | |
---|---|
ਟਿਕਾਣਾ | ਗਾਂਡੀਪੇਟ , ਰੰਗਾ ਰੈਡੀ ਜ਼ਿਲ੍ਹਾ, ਤੇਲੰਗਾਨਾ, ਭਾਰਤ |
ਗੁਣਕ | 17°23′N 78°18′E / 17.383°N 78.300°E |
ਓਸਮਾਨ ਸਾਗਰ ਭਾਰਤੀ ਸ਼ਹਿਰ ਹੈਦਰਾਬਾਦ ਵਿੱਚ ਇੱਕ ਜਲ ਭੰਡਾਰ ਹੈ। ਝੀਲ 46 ਸਕੁਏਰ ਕਿਲੋਮੀਟਰ ਦੇ ਕਰੀਬ ਹੈ , ਅਤੇ ਸਰੋਵਰ ਲਗਭਗ 29 ਸਕੁਏਰ ਕਿਲੋਮੀਟਰ ਹੈ , ਕੁੱਲ ਪੱਧਰ 1,790 ਫੁੱਟ ਅਤੇ 3.9 tmc ਫੁੱਟ ਦੀ ਸਮਰੱਥਾ ਦੇ ਨਾਲ। [1]
ਇਤਿਹਾਸ
ਸੋਧੋਓਸਮਾਨ ਸਾਗਰ ਨੂੰ 1920 ਵਿੱਚ ਮੂਸੀ ਨਦੀ ਨੂੰ ਬੰਨ੍ਹ ਕੇ ਬਣਾਇਆ ਗਿਆ ਸੀ। ਉਸਮਾਨ ਸਾਗਰ ਹੈਦਰਾਬਾਦ ਲਈ ਪੀਣ ਵਾਲੇ ਪਾਣੀ ਦਾ ਇੱਕ ਵਾਧੂ ਸਰੋਤ ਪ੍ਰਦਾਨ ਕਰਨ ਅਤੇ 1908 ਦੇ ਮਹਾਨ ਮੂਸੀ ਹੜ੍ਹ ਤੋਂ ਬਾਅਦ ਸ਼ਹਿਰ ਦੀ ਰੱਖਿਆ ਕਰਨ ਦੇ ਕਾੱਮ ਆਇਆ ਸੀ । ਇਹ ਹੈਦਰਾਬਾਦ ਰਿਆਸਤ ਦੇ ਆਖ਼ਰੀ ਨਿਜ਼ਾਮ ਉਸਮਾਨ ਅਲੀ ਖ਼ਾਨ ਦੇ ਸ਼ਾਸਨ ਦੇ ਵੇਲੇ ਬਣਾਇਆ ਗਿਆ ਸੀ, ਇਸ ਲਈ ਇਹ ਨਾਮ ਹੈ।
ਹਵਾਲੇ
ਸੋਧੋ- ↑ "Hyderabadis can bid goodbye to water woes". The Hindu. 10 October 2016. Retrieved 11 October 2016.