ਉੱਤਰਾਖੰਡ ਵਿਧਾਨ ਸਭਾ ਚੋਣਾਂ 2017

ਉੱਤਰਾਖੰਡ ਵਿਧਾਨ ਸਭਾ ਚੋਣਾਂ 2017[1] ਜੋ ਕਿ ਉੱਤਰਾਖੰਡ ਦੀ ਚੌਥੀ ਵਿਧਾਨ ਸਭਾ ਚੁਣਨ ਲਈ ਹੋਈਆਂ।

2017 Uttarakhand Legislative Assembly election

← 2012 15 ਫਰਵਰੀ 2017 2022 →

70 ਸੀਟਾਂ ਉੱਤਰਾਖੰਡ ਵਿਧਾਨ ਸਭਾ
36 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %65.60% (Decrease 1.25%)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਤ੍ਰਿਵੇੰਦਰ ਸਿੰਘ ਰਾਵਤ ਹਰੀਸ਼ ਰਾਵਤ
ਪਾਰਟੀ ਭਾਜਪਾ INC
ਗਠਜੋੜ ਕੌਮੀ ਜਮਹੂਰੀ ਗਠਜੋੜ ਸੰਯੁਕਤ ਪ੍ਰਗਤੀਸ਼ੀਲ ਗਠਜੋੜ
ਆਖਰੀ ਚੋਣ 31 32
ਜਿੱਤੀਆਂ ਸੀਟਾਂ 57 11
ਸੀਟਾਂ ਵਿੱਚ ਫਰਕ Increase26 Decrease21
Popular ਵੋਟ 23,12,912 16,65,664
ਪ੍ਰਤੀਸ਼ਤ 46.5% 33.5%
ਸਵਿੰਗ Increase13.37% Decrease0.29%

Results

Chief Minister (ਚੋਣਾਂ ਤੋਂ ਪਹਿਲਾਂ)

ਹਰੀਸ਼ ਰਾਵਤ
INC

ਨਵਾਂ ਚੁਣਿਆ Chief Minister

ਤ੍ਰਿਵੇੰਦਰ ਸਿੰਘ ਰਾਵਤ
ਭਾਜਪਾ

15 ਫਰਵਰੀ ਨੂੰ ਹੋਈ ਉੱਤਰਾਖੰਡ ਵਿਧਾਨ ਸਭਾ ਦੀਆਂ 69 ਸੀਟਾਂ ਲਈ ਵੋਟਰਾਂ ਦੀ ਗਿਣਤੀ 65.64% ਸੀ ਜੋ ਪਿਛਲੀ ਚੋਣ ਦੇ ਵੋਟਰਾਂ ਦੀ ਗਿਣਤੀ 66.85% ਤੋਂ ਘੱਟ ਹੈ।[2]

ਹਵਾਲੇ ਸੋਧੋ

  1. "Uttarakhand Elections 2017". The Quint. 4 ਜਨਵਰੀ 2017. Retrieved 4 ਜਨਵਰੀ 2017.
  2. "उत्तराखंड में रिकॉर्ड तोड़ वोटिंग के दावों की निकली हवा!– News18 Hindi". Archived from the original on 22 ਫ਼ਰਵਰੀ 2017. Retrieved 21 ਫ਼ਰਵਰੀ 2017.