ਸੰਯੁਕਤ ਪ੍ਰਗਤੀਸ਼ੀਲ ਗਠਜੋੜ ਭਾਰਤ ਦੀਆਂ ਆਮ ਚੋਣਾਂ 2004 ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਚੋਣਾਂ ਲਈ ਗਠਜੋੜ ਕੀਤਾ ਜਿਸ ਦਾ ਨਾਮ ਰੱਖਿਆ ਗਿਆ ਸੰਯੁਕਤ ਪ੍ਰਗਤੀਸ਼ੀਲ ਗਠਜੋੜ। ਜਿਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ, ਏਆਈਏਡੀਐਮਕੇ, ਰਾਸ਼ਟਰੀ ਲੋਕ ਦਲ, ਰਾਸ਼ਟਰੀ ਜਨਤਾ ਦਲ, ਰਾਸ਼ਟਰੀ ਮੁਸਲਿਮ ਲੀਗ, ਝਾੜਖੰਡ ਮੁਕਤੀ ਮੋਰਚਾ, ਬਹੁਜਨ ਸਮਾਜ ਪਾਰਟੀ, ਤੇਲੰਗਾਨਾ ਰਾਸ਼ਟਰੀ ਸੰਮਤੀ, ਤ੍ਰਿਣਮੂਲ ਕਾਂਗਰਸ, ਡੀਐਮਕੇ ਆਦਿ ਦਾ ਗਠਜੋੜ ਹੈ।

ਹਵਾਲੇਸੋਧੋ