ਊਸ਼ਾ ਮੀਨਾ

ਭਾਰਤੀ ਸਿਆਸਤਦਾਨ ਅਤੇ ਸੰਸਦ ਮੈਂਬਰ

ਊਸ਼ਾ ਮੀਨਾ (ਜਨਮ 1 ਜੁਲਾਈ 1 9 449) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਰਾਜ ਰਾਜਸਥਾਨ ਵਿੱਚ ਸਵਾਈ ਮਾਧੋਪੁਰ ਹਲਕੇ ਤੋਂ ਇੱਕ ਸੰਸਦ ਮੈਂਬਰ ਚੁਣੀ ਗਈ। ਉਸ ਨੇ ਇਹ ਚੋਣਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਲੜੀਆਂ।[1]

ਊਸ਼ਾ ਮੀਨਾ
ਸੰਸਦ ਮੈਂਬਰ
ਹਲਕਾਸਵਾਮੀ ਮਾਧੋਪੁਰ
ਨਿੱਜੀ ਜਾਣਕਾਰੀ
ਜਨਮ( 1949-07-01)1 ਜੁਲਾਈ 1949
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਧਰਮ ਸਿੰਘ ਮੀਨਾ
ਪੇਸ਼ਾਕਿਸਾਨ,ਸਿਆਸਤਦਾਨ, ਸਮਾਜ ਸੇਵੀ

ਅਰੰਭਕ ਜੀਵਨ

ਸੋਧੋ

ਉਹ 1 ਜੁਲਾਈ 1949 ਨੂੰ ਰਾਜਸਥਾਨ ਦੇ ਅਲਵਰ ਵਿਖੇ ਪੈਦਾ ਹੋਈ ਸੀ। ਉਹ ਮਰਹੂਮ ਕੈਪਟਨ ਛੁੱਟਨ ਲਾਲ ਮੀਨਾ ਦੀ ਧੀ ਹੈ ਜੋ ਸਾਬਕਾ ਸੰਸਦ ਮੈਂਬਰ ਕਾਂਗਰਸ ਰਿਹਾ। ਉਸ ਨੇ ਧਰਮ ਸਿੰਘ ਮੀਨਾ (ਆਈਏਐਸ) ਨਾਲ ਵਿਆਹ ਕਰਵਾਇਆ ਅਤੇ ਉਸ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ।[1]

ਕੈਰੀਅਰ

ਸੋਧੋ

ਊਸ਼ਾ ਨੇ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਬੈਚਲਰ ਆਫ ਆਰਟਸ ਪੂਰੀ ਕੀਤੀ। ਉਹ ਪਹਿਲੀ ਵਾਰ 1996 'ਚ 11ਵੀਂ ਲੋਕ ਸਭਾ ਲਈ ਚੁਣੀ ਗਈ ਸੀ। 1997 ਤੱਕ, ਉਹ ਸੀ;

  • ਉਦਯੋਗ ਕਮੇਟੀ ਦੀ ਮੈਂਬਰ
  • ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ

1998 ਵਿਚ, ਉਹ 12ਵੀਂ ਲੋਕ ਸਭਾ ਲਈ ਦੁਬਾਰਾ ਚੁਣੀ ਗਈ ਸੀ ਅਤੇ ਇਸਨੇ ਸੇਵਾ ਨਿਭਾਈ;

  • ਖੇਤੀਬਾੜੀ ਕਮੇਟੀ ਦੀ ਮੈਂਬਰ,
  • ਸਲਾਹਕਾਰ ਕਮੇਟੀ, ਜਲ ਸਰੋਤ ਮੰਤਰਾਲੇ ਦੀ ਮੈਂਬਰ,

ਉਹ 1998-99 ਦੌਰਾਨ ਹਿੰਦੀ ਸਿੱਖਿਆ ਸਮਿਤੀ ਦੀ ਮੈਂਬਰ ਵੀ ਰਹੀ ਹੈ।[1]

ਹਵਾਲੇ

ਸੋਧੋ
  1. 1.0 1.1 1.2 "Biographical Sketch Member of Parliament 12th Lok Sabha". Archived from the original on 28 ਫ਼ਰਵਰੀ 2014. Retrieved 24 February 2014. {{cite web}}: Unknown parameter |dead-url= ignored (|url-status= suggested) (help)