ਏਕਰੂਪ ਬੇਦੀ
ਏਕਰੂਪ ਬੇਦੀ ਇੱਕ ਭਾਰਤੀ ਅਦਾਕਾਰਾ ਹੈ ਜਿਹੜੀ ਟੈਲੀਵਿਜਨ ਸੀਰੀਜ਼ 'ਸੁਹਾਨੀ ਸੀ ਏਕ ਲੜਕੀ' ਵਿੱਚ ਨਜ਼ਰ ਆਈ।[3] ਧਰਮਪਤਨੀ, ਰੱਬ ਸੇ ਸੋਹਣਾ ਇਸ਼ਕ, ਅਤੇ ਬਾਨੀ – ਇਸ਼ਕ ਦਾ ਕਲਮਾਂ ਵਿੱਚ ਵੀ ਨਜ਼ਰ ਆਈ। ਉਸਨੇ ਸਟਾਰ ਪਲਸ ਉੱਤੇ ਕੋਈ ਲੋਟ ਕੇ ਆਏਗਾ ਸੀਰੀਅਲ ਕੀਤਾ। ਉਹ ਬਾਜੀਰਾਓ ਪੇਸ਼ਵਾ ਵਿੱਚ ਵੀ ਕੰਮ ਕਰ ਰਹੀ ਹੈ।
ਏਕਰੂਪ ਬੇਦੀ | |
---|---|
ਜਨਮ | [1][2] | ਜਨਵਰੀ 1, 1996
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਰੂਪ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | ਹੁਣ |
ਲਈ ਪ੍ਰਸਿੱਧ | ਸੁਹਾਨੀ ਸੀ ਏਕ ਲੜਕੀ |
ਕੱਦ | 5'4 |
ਨਿੱਜੀ ਜ਼ਿੰਦਗੀ
ਸੋਧੋਕਰੂਪ ਫੌਜ ਦੇ ਪਿਛੋਕੜ ਤੋਂ ਹੈ ਅਤੇ ਦਿੱਲੀ ਵਿੱਚ ਇਸ ਦਾ ਜਨਮ ਹੋਇਆ। ਉਸਨੇ ਆਪਣੀ ਸਿੱਖਿਆ ਨੂੰ "ਕਾਨਵੈਂਟ ਆਫ਼ ਯੀਸ ਐਂਡ ਮੈਰੀ ਸਕੂਲ", ਅੰਬਾਲਾ ਤੋਂ ਪੂਰਾ ਕੀਤਾ। ਉਸਦਾ ਪਰਿਵਾਰ ਇਸ ਵੇਲੇ ਅੰਬਾਲਾ ਵਿੱਚ ਰਹਿੰਦਾ ਹੈ। ਉਸਨੇ 13 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਉਸ ਦਾ ਪਹਿਲੀ ਪੇਸ਼ਕਾਰੀ ਸਟਾਰ ਪਲੱਸ 'ਤੇ- ਸਾਜਨ ਘਰ ਜਾਨਾ ਹੈ ਵਿੱਚ ਹੋਈ ਸੀ। ਅਦਾਕਾਰੀ ਤੋਂ ਇਲਾਵਾ ਉਹ ਨੱਚਣਾ ਅਤੇ ਗਾਉਣਾ ਵੀ ਪਸੰਦ ਕਰਦੀ ਹੈ ਅਤੇ ਉਸਨੇ ਚੰਡੀਗੜ ਦੀ ਪਰਫਾਰਮਿੰਗ ਆਰਟਸ (ਸੀ.ਆਈ.ਪੀ.ਏ.) ਦੁਆਰਾ ਆਵਾਜਾਈ ਦੇ ਰਾਜ ਪੱਧਰੀ ਮੁਕਾਬਲੇ ਵਿੱਚ ਪਹਿਲਾ ਇਨਾਮ ਵੀ ਹਾਸਿਲ ਕੀਤਾ ਹੈ।
ਟੈਲੀਵਿਜ਼ਨ
ਸੋਧੋਨੰ. | ਡਰਾਮਾ | ਭੂਮਿਕਾ | ਚੈਨਲ | ਸਾਲ |
---|---|---|---|---|
1. | ਧਰਮਪਤਨੀ | ਇਮੇਜ਼ਨ ਟੀਵੀ | 2011 | |
2. | ਰੱਬ ਸੇ ਸੋਹਣਾ ਇਸ਼ਕ | ਰੂਪ | ਜ਼ੀ ਟੀਵੀ | 2012 |
3. | ਬਾਨੀ – ਇਸ਼ਕ ਦਾ ਕਲਮਾ | ਕੂਕੀ ਸਿੰਘ ਮਾਨ | ਕਲਰਜ਼ ਟੀਵੀ | 2013 |
4. | ਸੁਹਾਨੀ ਸੀ ਇੱਕ ਲੜਕੀ | ਗੌਰੀ ਅਦਿੱਤਿਆ ਸ਼ਿਵਾਸਤਵ | ਸਟਾਰ ਪਲੱਸ | 2014 |
5. | ਇਜੇਂਟ ਰਾਘਵ-ਕ੍ਰਾਇਮ ਬ੍ਰਾਂਚ | ਅਲਪਨਾ | ਐਂਡ ਟੀਵੀ | 2015 |
6. | ਕੁਛ ਰੰਗ ਪਿਆਰ ਕੇ ਐਸੇ ਭੀ | ਟੀਨਾ | ਸੋਨੀ ਟੀਵੀ | 2016 |
7. | ਵਿਸ਼ਕੰਨਿਆ-ਏਕ ਅਨੋਖੀ ਪ੍ਰੇਮ ਕਹਾਣੀ | ਯਕਸੀਨੀ/ਲੈਲਾ | ਜ਼ੀ ਟੀਵੀ | |
8. | ਚੰਦ੍ਰਾ ਨੰਦਨੀ | ਕਿੰਨਾਰੀ | ਸਟਾਰ ਪਲੱਸ | 2016 |
9. | ਕੋਈ ਲੌਟ ਕੇ ਆਇਆ ਹੈ | ਚੰਦਾ | ਸਟਾਰ ਪਲੱਸ | 2017 |
10. | ਪੇਸ਼ਵਾ ਬਾਜੀਰਾਓ (ਟੀਵੀ ਲੜੀ) | ਭਿਉਭਾਈ | ਸੋਨੀ ਟੀਵੀ | 2017 |
11. | ਕਾਲੀਰੇਨ | ਨਿੰਮੋ ਢੀਂਗਰਾ | ਜ਼ੀ ਟੀਵੀ | 2018 |
ਹਵਾਲੇ
ਸੋਧੋ- ↑ "Ekroop Bedi Instagram, wiki, Biography". pocketnewsalert.com. Retrieved 17 July 2017.
- ↑ "Ekroop Bedi". onenov.in. Archived from the original on 29 ਜੁਲਾਈ 2017. Retrieved 17 July 2017.
{{cite web}}
: Unknown parameter|dead-url=
ignored (|url-status=
suggested) (help) - ↑ "In & Out: TV celebs onboard, quit or kicked out". The Times of India. 5 October 2015. Retrieved 2 March 2016.
ਬਾਹਰੀ ਕੜੀਆਂ
ਸੋਧੋ.