ਏਰੀਆ ਸਾਇਦ
ਏਰੀਆ ਸਾਇਦ (ਜਨਮ 1989/1990) ਇੱਕ ਅਫ਼ਰੀਕੀ-ਅਮਰੀਕੀ ਟਰਾਂਸਜੈਂਡਰ ਐਡਵੋਕੇਟ ਅਤੇ ਸਾਨ ਫਰਾਂਸਿਸਕੋ ਅਧਾਰਿਤ ਰਾਜਨੀਤਿਕ ਰਣਨੀਤੀਕਾਰ ਹੈ।[4] ਉਹ ਸਹਿ-ਸੰਸਥਾਪਕ ਹੈ ( ਜੇਨੇਟਾ ਜਾਨਸਨ ਅਤੇ ਹਨੀ ਮਾਹੋਗਨੀ ਨਾਲ) ਅਤੇ ਕੰਪਟਨ ਦੇ ਟਰਾਂਸਜੈਂਡਰ ਸਭਿਆਚਾਰਕ ਜਿਲ੍ਹੇ ਦੀ ਕਾਰਜਕਾਰੀ ਡਾਇਰੈਕਟਰ ਹੈ। [5] [6] [7] [8] [9] ਇਸਦੇ ਨਾਲ ਹੀਉਹ ਕਵੀਨ ਕਲਚਰ ਈਨੀਵੇਟਿਵ ਦੀ ਸੰਸਥਾਪਕ ਅਤੇ ਨਿਰਦੇਸ਼ਕ ਵੀ ਹੈ। [7] [8] [10] [11] [12] ਸਾਇਦ ਨੇ ਟਰਾਂਸ: ਥ੍ਰਾਈਵ ਰੀਸੋਰਸ ਸੈਂਟਰ, ਸੇਂਟ ਜੇਮਸ ਇਨਫਰਮਰੀ ਲਈ ਪ੍ਰੋਗਰਾਮ ਮੈਨੇਜਰ ਅਤੇ ਸਾਨ ਫਰਾਂਸਿਸਕੋ ਮਨੁੱਖੀ ਅਧਿਕਾਰ ਕਮਿਸ਼ਨ ਦੀ ਨੀਤੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। [8] [13] 2018 ਵਿੱਚ ਉਸ ਨੂੰ ਸਾਨ ਫਰਾਂਸਿਸਕੋ ਪ੍ਰਾਈਡ ਵੱਲੋਂ 10 ਸਾਲਾਂ ਦੀ ਸੇਵਾ ਲਈ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।[12]
ਏਰੀਆ ਸਾਇਦ | |
---|---|
ਜਨਮ | 1989/1990 (ਉਮਰ 34–35)[1] ਪੋਰਟਲੈਂਡ, ਓਰੇਗੋਨ[2] |
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਟਰਾਂਸਜੈਂਡਰ ਵਕੀਲ ਰਾਜਨੀਤਕ ਰਣਨੀਤੀਕਾਰ |
ਵੈੱਬਸਾਈਟ | ariasaid |
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ Levin, Sam (June 21, 2019). "Compton's Cafeteria riot: a historic act of trans resistance, three years before Stonewall". The Guardian. Retrieved June 21, 2019.
- ↑ 2.0 2.1 Lovemonster, Kelly (May 6, 2019). "A Force For Change". The Fight Magazine. Retrieved June 30, 2019.
- ↑ Wilson, Emily (December 18, 2018). "San Francisco Creates World's First Ever Transgender Cultural District". The Daily Beast. Retrieved June 21, 2019.
- ↑ Kane, Peter Lawrence (June 21, 2017). "Green-Light District". SF Weekly. Retrieved June 21, 2019.
- ↑ Tence, Victor (February 5, 2019). "New cultural district director hopes to create employment opportunities for transgender residents". San Francisco Examiner. Archived from the original on ਜੂਨ 21, 2019. Retrieved June 21, 2019.
{{cite news}}
: Unknown parameter|dead-url=
ignored (|url-status=
suggested) (help) - ↑ Sawyer, Nuala (February 6, 2019). "The First Transgender District in the Nation Gets a New Director". SF Weekly. Retrieved June 21, 2019.
- ↑ 7.0 7.1 Tovar, Virgie (February 26, 2019). "First Ever Transgender Cultural District Co-Founded By #XLBossLady Aria Sa'id". Forbes. Retrieved June 21, 2019.
- ↑ 8.0 8.1 8.2 Raquel Willis (February 18, 2019). "Black Trans Women Created the World's First Trans Cultural District". Out. Retrieved June 21, 2019.
- ↑ Rodriguez, Joe Fitzgerald (June 26, 2019). "SF posts new street signs and trans Pride flags across Compton's Transgender Cultural District". San Francisco Examiner. Retrieved June 26, 2019.
- ↑ "Kween Culture Initiative". Kween Culture Initiative. Retrieved June 21, 2019.
- ↑ Kane, Peter Lawrence (June 20, 2018). "Aria Sa'id a force for change among trans women of color". San Francisco Examiner. Archived from the original on ਜੂਨ 21, 2019. Retrieved June 21, 2019.
{{cite news}}
: Unknown parameter|dead-url=
ignored (|url-status=
suggested) (help) - ↑ 12.0 12.1 Kane, Peter Lawrence (June 20, 2018). "SF Pride 2018: Aria Sa'id, Winner of the '10 Years of Service' Award". SF Weekly. Retrieved June 21, 2019.
- ↑ Madison, Alex (October 7, 2018). "The nation's first trans cultural district is starting to turn ideas into reality". LGBTQ Nation. Retrieved June 22, 2019.