ਏਲਨਾਬਾਦ ਰੇਲਵੇ ਸਟੇਸ਼ਨ
ਏਲਨਾਬਾਦ ਰੇਲਵੇ ਸਟੇਸ਼ਨ ਭਾਰਤ ਦੇ ਹਰਿਆਣਾ ਸੂਬੇ ਦੇ ਸਿਰਸਾ ਜ਼ਿਲ੍ਹੇ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ ਈ. ਐੱਨ. ਬੀ. ਹੈ। ਇਹ ਐਲਨਾਬਾਦ ਸ਼ਹਿਰ ਨੂੰ ਰੇਲ ਸੇਵਾ ਪ੍ਰਦਾਨ ਕਰਦਾ ਹੈ। ਸਟੇਸ਼ਨ ਵਿੱਚ 3 ਪਲੇਟਫਾਰਮ ਹਨ। ਯਾਤਰੀ, ਐਕਸਪ੍ਰੈਸ ਰੇਲ ਗੱਡੀਆਂ ਇੱਥੇ ਰੁਕਦੀਆਂ ਹਨ. [1][2][3][4]
ਏਲਨਾਬਾਦ ਰੇਲਵੇ ਸਟੇਸ਼ਨ | |
---|---|
ਭਾਰਤੀ ਰੇਲਵੇ ਸਟੇਸ਼ਨ | |
ਆਮ ਜਾਣਕਾਰੀ | |
ਪਤਾ | ਏਲਨਾਬਾਦ, ਸਿਰਸਾ ਜ਼ਿਲ੍ਹਾ, ਹਰਿਆਣਾ ਭਾਰਤ |
ਗੁਣਕ | 29°26′38″N 74°39′28″E / 29.443962°N 74.657739°E |
ਉਚਾਈ | 194 metres (636 ft) |
ਦੀ ਮਲਕੀਅਤ | ਭਾਰਤੀ ਰੇਲਵੇ |
ਦੁਆਰਾ ਸੰਚਾਲਿਤ | ਉੱਤਰ ਪੂਰਬੀ ਰੇਲਵੇ |
ਲਾਈਨਾਂ | ਸ਼੍ਰੀ ਗੰਗਾਨਗਰ–ਸਾਦੁਲਪੁਰ ਲਾਇਨ |
ਪਲੇਟਫਾਰਮ | 3 |
ਟ੍ਰੈਕ | 4 |
ਕਨੈਕਸ਼ਨ | Provides Direct Bus Connectivity to Haryana such as Sirsa, Hisar, Dabwali, Chandigarh and Delhi |
ਉਸਾਰੀ | |
ਬਣਤਰ ਦੀ ਕਿਸਮ | Standard (on ground station) |
ਪਾਰਕਿੰਗ | ਹਾਂ |
ਸਾਈਕਲ ਸਹੂਲਤਾਂ | ਹਾਂ |
ਆਰਕੀਟੈਕਚਰਲ ਸ਼ੈਲੀ | ਰਾਜਸਥਾਨ ਮਾਰਵਾੜੀ ਪੱਥਰ |
ਹੋਰ ਜਾਣਕਾਰੀ | |
ਸਥਿਤੀ | ਸਿੰਗਲ ਬਿਜਲੀ ਲਾਇਨ |
ਕਿਰਾਇਆ ਜ਼ੋਨ | NWR |
ਵਰਗੀਕਰਨ | NSG-5 |
ਇਤਿਹਾਸ | |
ਉਦਘਾਟਨ | 15 ਸਤੰਬਰ 1927 |
ਬੰਦ ਹੋਇਆ | ਅਕਤੂਬਰ 2012 for BG conversion |
ਦੁਬਾਰਾ ਬਣਾਇਆ | 2012-2016 |
ਬਿਜਲੀਕਰਨ | ਹਾਂ |
ਸਥਾਨ | |
ਹਵਾਲੇ
ਸੋਧੋ- ↑ "ENB/Ellenabad". India Rail Info.
- ↑ "ENB:Passenger Amenities Details As on : 31/03/2018, Division : Bikaner". Raildrishti.
- ↑ "Indian Railways provides WiFi in mission mode! Now, enjoy free high-speed internet at 3,000 rail stations". Financial Express. 20 August 2019.
- ↑ "दिल्ली के लिए शाम को भी ट्रेन चलेगी". Patrika. 11 February 2019.