ਏ ਕੇ ਐਂਟਨੀ (ਜਨਮ 28 ਦਸੰਬਰ 1940) ਇੱਕ ਭਾਰਤੀ ਰਾਜਨੀਤੀਵਾਨ ਅਤੇ ਰਾਜ ਸਭਾ ਦਾ ਮੈਂਬਰ ਹੈ। ਉਹ ਭਾਰਤ ਸਰਕਾਰ ਦੀ 15ਵੀਂ ਲੋਕਸਭਾ ਦੇ ਮੰਤਰੀਮੰਡਲ ਵਿੱਚ ਰੱਖਿਆ ਮੰਤਰੀ ਸੀ।[1] ਉਹ ਪਹਿਲਾਂ ਕੇਰਲ ਰਾਜ ਦਾ ਮੁੱਖ ਮੰਤਰੀ ਵੀ ਰਿਹਾ ਹੈ।

ਏ ਕੇ ਐਂਟੋਨੀ
ਐਮਪੀ
ਰੱਖਿਆ ਮੰਤਰੀ
ਸਾਬਕਾਪ੍ਰਣਬ ਮੁਖਰਜੀ
ਭਾਰਤ ਦਾ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ
ਸਾਬਕਾਈਕੇ ਨੈਈਨਾਰ
ਉੱਤਰਾਧਿਕਾਰੀਉਮਨ ਚੰਦੀ
ਦਫ਼ਤਰ ਵਿੱਚ
22 ਮਾਰਚ 1995 – 9 ਮਈ 1996
ਗਵਰਨਰਬੀ ਰਾਚਿਆ
ਪੀ ਸ਼ਿਵਸੰਕਰ
ਖੁਰਸ਼ੀਦ ਆਲਮ ਖਾਨ
ਸਾਬਕਾਕੇ. ਕਰੁਣਾਕਰਨ
ਉੱਤਰਾਧਿਕਾਰੀਈ. ਕੇ. ਨਯਨਾਰ
ਮੌਜੂਦਾ
ਦਫ਼ਤਰ ਸਾਂਭਿਆ
27 ਅਪਰੈਲ 1977
ਗਵਰਨਰਐਨ ਐਨ ਵਾਂਚੂ
ਜੋਤੀ ਵੈਂਕਟਾਚਲਮ
ਸਾਬਕਾਕੇ. ਕਰੁਣਾਕਰਨ
ਉੱਤਰਾਧਿਕਾਰੀਪੀ. ਕੇ. ਵਾਸੁਦੇਵਨ ਨਾਯਰ
ਨਿੱਜੀ ਜਾਣਕਾਰੀ
ਜਨਮਅਰੱਕੱਪਰੰਪਿਲ ਕੁਰਿਆਨ ਐਂਟਨੀ
(1940-12-28) 28 ਦਸੰਬਰ 1940 (ਉਮਰ 80)
ਚੇਰਤਲਾ, ਕੇਰਲ,
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (1978 ਤੋਂ ਪਹਿਲਾਂ; 1982 ਤੋਂ ਹੁਣ )
ਹੋਰ ਸਿਆਸੀਭਾਰਤੀ ਰਾਸ਼ਟਰੀ ਕਾਂਗਰਸ-ਯੂ (1978–1980)
ਭਾਰਤੀ ਰਾਸ਼ਟਰੀ ਕਾਂਗਰਸ-ਏ (1980–1982)
ਪਤੀ/ਪਤਨੀਏਲਿਸਬੇਤ ਐਂਟਨੀ
ਸੰਤਾਨਅਜਿਤ ਐਂਟਨੀ, ਅਨਿਲ ਐਂਟਨੀ
ਕਿੱਤਾਸਿਆਸਤਦਾਨ
ਵਕੀਲ

ਹਵਾਲੇਸੋਧੋ