ਪ੍ਰਣਬ ਕੁਮਾਰ ਮੁਖਰਜੀ[1] (ਬੰਗਾਲੀ ਭਾਸ਼ਾ: প্রণব মুখোপাধ্যায়) (/prənəb kʊmɑːr mʉkhər/; ਜਨਮ 11 ਦਸੰਬਰ 1935- 31 ਅਗਸਤ 2020) ਭਾਰਤ ਦੇ 13ਵੇਂ ਰਾਸ਼ਟਰਪਤੀ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਵੱਡੇ ਨੇਤਾ ਰਹੇ। ਨਹਿਰੂ-ਗਾਂਧੀ ਪਰਵਾਰ ਨਾਲ ਉਹਨਾਂ ਦੇ ਕਰੀਬੀ ਸੰਬੰਧ ਰਹੇ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠ-ਜੋੜ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਸਿੱਧੇ ਮੁਕਾਬਲੇ ਵਿੱਚ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਪੀ ਏ ਸੰਗਮਾ ਨੂੰ ਹਰਾਇਆ। ਉਹਨਾਂ ਨੇ 25 ਜੁਲਾਈ 2012 ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਪਦ ਅਤੇ ਗੁਪਤਤਾ ਦੀ ਸਹੁੰ ਲਈ ਸੀ।

ਪ੍ਰਣਬ ਮੁਖਰਜੀ
Secretary Tim Geithner and Finance Minister Pranab Mukherjee 2010 crop.jpg
13ਵੇਂ ਭਾਰਤ ਦੇ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਸਾਂਭਿਆ
25 ਜੁਲਾਈ 2012
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਮੀਤ ਪਰਧਾਨਮੋਹੰਮਦ ਹਮੀਦ ਅਨਸਾਰੀ
ਸਾਬਕਾਪ੍ਰਤਿਭਾ ਪਾਟਿਲ
ਵਿੱਤ ਮੰਤਰੀ
ਦਫ਼ਤਰ ਵਿੱਚ
24 ਜਨਵਰੀ 2009 – 26 ਜੂਨ 2012
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਸਾਬਕਾਮਨਮੋਹਨ ਸਿੰਘ
ਉੱਤਰਾਧਿਕਾਰੀਮਨਮੋਹਨ ਸਿੰਘ
ਦਫ਼ਤਰ ਵਿੱਚ
15 ਜਨਵਰੀ 1982 – 31 ਦਸੰਬਰ 1984
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਰਾਜੀਵ ਗਾਂਧੀ
ਸਾਬਕਾਆਰ. ਵੈਂਕਟਰਮਨ
ਉੱਤਰਾਧਿਕਾਰੀਵੀ ਪੀ ਸਿੰਘ
ਵਿਦੇਸ਼ ਮੰਤਰੀ
ਦਫ਼ਤਰ ਵਿੱਚ
24 ਅਕਤੂਬਰ 2006 – 23 ਮਈ 2009
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਸਾਬਕਾਮਨਮੋਹਨ ਸਿੰਘ
ਉੱਤਰਾਧਿਕਾਰੀਐੱਸ. ਐਮ. ਕ੍ਰਿਸ਼ਨਾ
ਦਫ਼ਤਰ ਵਿੱਚ
10 ਫਰਵਰੀ 1995 – 16 ਮਈ 1996
ਸਾਬਕਾਦਿਨੇਸ਼ ਸਿੰਘ
ਉੱਤਰਾਧਿਕਾਰੀਅਟੱਲ ਬਿਹਾਰੀ ਵਾਜਪਾਈ
ਦਫ਼ਤਰ ਵਿੱਚ
22 ਮਈ 2004 – 26 ਅਕਤੂਬਰ 2006
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਸਾਬਕਾਜਾਰਜ ਫਰਨਾਂਡੇਜ਼
ਯੋਜਨਾ ਕਮਿਸ਼ਨ ਡਿਪਟੀ ਚੇਅਰਮੈਨ
ਦਫ਼ਤਰ ਵਿੱਚ
24 ਜੂਨ 1991 – 15 ਮਈ 1996
ਪ੍ਰਾਈਮ ਮਿਨਿਸਟਰਪੀ. ਵੀ. ਨਰਸਿਮਹਾ ਰਾਓ
ਸਾਬਕਾਮੋਹਨ ਧਾਰੀਆ
ਉੱਤਰਾਧਿਕਾਰੀਮਧੂ ਦੰਡਵਤੇ
ਨਿੱਜੀ ਜਾਣਕਾਰੀ
ਜਨਮਪ੍ਰਣਬ ਕੁਮਾਰ ਮੁਖਰਜੀ
(1935-12-11)11 ਦਸੰਬਰ 1935
ਮਿਰਾਤੀ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ
(ਹੁਣ ਪੱਛਮੀ ਬੰਗਾਲ, ਭਾਰਤ)
ਮੌਤ31 ਅਗਸਤ 2020(2020-08-31) (ਉਮਰ 84)
ਨਵੀਂ ਦਿੱਲੀ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (1969–1986; 1989–2012)
ਰਾਸ਼ਟਰੀ ਸਮਾਜਵਾਦੀ ਕਾਂਗਰਸ (1986–1989)
ਹੋਰ ਸਿਆਸੀUnited Front (1996–2004)
United Progressive Alliance (2004–present)
ਪਤੀ/ਪਤਨੀਸੁਵਰਾ ਮੁਖਰਜੀ (1957–2020)
ਸੰਤਾਨਸ਼ਰਮਿਸ਼ਠਾ, ਅਭਿਜੀਤ, ਇੰਦਰਜੀਤ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਪੁਰਸਕਾਰਪਦਮ ਵਿਭੂਸ਼ਣ (2008)
ਵੈਬਸਾਈਟOfficial Website

ਹਵਾਲੇਸੋਧੋ

ਬਾਹਰੀ ਲਿੰਕਸੋਧੋ