ਐਂਡੀਆਈ ਮੁਲਕ
ਐਂਡੀਆਈ ਮੁਲਕ ਉਹਨਾਂ ਦੇਸ਼ਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਜਿਹਨਾਂ ਦਾ ਸਾਂਝਾ ਭੂਗੋਲ (ਐਂਡਸ ਪਹਾੜ-ਲੜੀ) ਜਾਂ ਸੱਭਿਆਚਾਰ ਜਿਵੇਂ ਕਿ ਕੇਚੂਆ ਭਾਸ਼ਾ ਅਤੇ ਐਂਡੀਆਈ ਖਾਣਾ ਹੈ ਜੋ ਮੁਢਲੇ ਤੌਰ ਉੱਤੇ ਇੰਕਾ ਸਾਮਰਾਜ ਸਮੇਂ ਫੈਲਿਆ ਪਰ ਵੈਸੇ ਪਹਿਲਾਂ ਅਤੇ ਬਾਅਦ ਵਿੱਚ ਵੀ ਸਾਂਝਾ ਸੀ।[1]
ਐਂਡਸ ਪਹਾੜ ਦੱਖਣੀ ਅਮਰੀਕਾ ਦੇ ਪੱਛਮੀ ਪਾਸੇ ਸਥਿਤ ਹਨ ਅਤੇ ਹੇਠ ਲਿਖੇ ਦੇਸ਼ਾਂ ਵਿੱਚੋਂ ਲੰਘਦੇ ਹਨ:
- ਫਰਮਾ:Country data ਕੋਲੰਬੀਆ
- ਫਰਮਾ:Country data ਵੈਨੇਜ਼ੁਏਲਾ
- ਫਰਮਾ:Country data ਏਕੁਆਦੋਰ
- ਪੇਰੂ
- ਫਰਮਾ:Country data ਬੋਲੀਵੀਆ
- ਅਰਜਨਟੀਨਾ (ਰਾਜਸੀ-ਭੂਗੋਲਕ ਤੌਰ ਉੱਤੇ ਐਂਡੀਆਈ ਮੁਲਕ ਨਹੀਂ ਗਿਣਿਆ ਜਾਂਦਾ)
- ਫਰਮਾ:Country data ਚਿਲੀ (ਰਾਜਸੀ-ਭੂਗੋਲਕ ਤੌਰ ਉੱਤੇ ਐਂਡੀਆਈ ਮੁਲਕ ਨਹੀਂ ਗਿਣਿਆ ਜਾਂਦਾ)
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |