ਅਲਬਰਟਾ

ਕੈਨੇਡਾ ਦਾ ਸੂਬਾ
(ਐਲਬਰਟਾ ਤੋਂ ਮੋੜਿਆ ਗਿਆ)

ਅਲਬਰਟਾ /ælˈbɜːrtə/ ਕੈਨੇਡਾ ਦਾ ਇੱਕ ਸੂਬਾ ਹੈ। 2011 ਵਿੱਚ ਇਸਦੀ ਅਬਾਦੀ 3,645,257 ਸੀ,[1] ਜਿਸ ਕਰ ਕੇ ਇਹ ਕੈਨੇਡਾ ਦੇ ਤਿੰਨ ਪ੍ਰੇਰੀ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਹੈ। ਅਲਬਰਟਾ ਅਤੇ ਇਸਦਾ ਗੁਆਂਢੀ ਸੂਬਾ ਸਸਕਾਚਵਾਨ ਨੂੰ 1 ਸਤੰਬਰ, 1905 ਨੂੰ ਸੂਬੇ ਦਾ ਦਰਜਾ ਮਿਲਿਆ ਸੀ।[3]

ਅਲਬਰਟਾ
ਝੰਡਾ ਕੁਲ-ਚਿੰਨ੍ਹ
ਮਾਟੋ: ਲਾਤੀਨੀ: Lua error in package.lua at line 80: module 'Module:Lang/data/iana scripts' not found.
("ਮਜ਼ਬੂਤ ਅਤੇ ਅਜ਼ਾਦ")
ਰਾਜਧਾਨੀ ਐਡਮੰਟਨ
ਸਭ ਤੋਂ ਵੱਡਾ ਸ਼ਹਿਰ ਕੈਲਗਰੀ
ਸਭ ਤੋਂ ਵੱਡਾ ਮਹਾਂਨਗਰ ਕੈਲਗਰੀ ਖੇਤਰ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਅਲਬਰਟਨ/ਅਲਬਰਟੀ
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਡਾਨਲਡ ਈਥਲ
ਮੁਖੀ ਐਲੀਸਨ ਰੈੱਡਫ਼ੋਰਡ (PC)
ਵਿਧਾਨ ਸਭਾ ਅਲਬਰਟਾ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 28 of 308 (9.1%)
ਸੈਨੇਟ ਦੀਆਂ ਸੀਟਾਂ 6 of 105 (5.7%)
ਮਹਾਂਸੰਘ 1 ਸਤੰਬਰ, 1905 (ਉੱਤਰ-ਪੱਛਮੀ ਰਾਜਖੇਤਰਾਂ ਤੋਂ ਅਲੱਗ ਹੋਇਆ) (ਗਿਆਰ੍ਹਵਾਂ)
ਖੇਤਰਫਲ  ਛੇਵਾਂ ਦਰਜਾ
ਕੁੱਲ 661,848 km2 (255,541 sq mi)
ਥਲ 640,081 km2 (247,137 sq mi)
ਜਲ (%) 19,531 km2 (7,541 sq mi) (3%)
ਕੈਨੇਡਾ ਦਾ ਪ੍ਰਤੀਸ਼ਤ 6.6% of 9,984,670 km2
ਅਬਾਦੀ  ਚੌਥਾ ਦਰਜਾ
ਕੁੱਲ (2011) 36,45,257 [1]
ਘਣਤਾ (2011) 5.69/km2 (14.7/sq mi)
GDP  ਤੀਜਾ ਦਰਜਾ
ਕੁੱਲ (2010) C$183.251 billion[2]
ਪ੍ਰਤੀ ਵਿਅਕਤੀ C$49,563 (ਤੀਜਾ)
ਛੋਟੇ ਰੂਪ
ਡਾਕ-ਸਬੰਧੀ AB
ISO 3166-2 CA-AB
ਸਮਾਂ ਜੋਨ UTC-7 (ਪਹਾੜੀ)
ਡਾਕ ਕੋਡ ਅਗੇਤਰ T
ਫੁੱਲ   ਜੰਗਲੀ ਗੁਲਾਬ
ਦਰਖ਼ਤ ਲਾਜਪੋਲ ਚੀੜ੍ਹ
ਪੰਛੀ ਮਹਾਨ ਸਿੰਗ ਵਾਲਾ ਉੱਲੂ
ਵੈੱਬਸਾਈਟ www.alberta.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ

ਸੋਧੋ
  1. 1.0 1.1 "Population and dwelling counts, for Canada, provinces and territories, 2011 and 2006 censuses". Statistics Canada. January 24, 2012. Retrieved February 8, 2012.
  2. "Real gross domestic product, expenditure-based, by province and territory (2006–2010)". Statistics Canada. November 8, 2011. Retrieved October 12, 2012.
  3. "Alberta becomes a Province". Alberta Online Encyclopedia. Retrieved August 6, 2009.