ਐਦਵਾਤ ਮੂਸਰ

(ਐਡਵਰਡ ਮੋਜ਼ਰ ਤੋਂ ਮੋੜਿਆ ਗਿਆ)

ਐਦਵਾਤ ਮੂਸਰ (27 ਅਪਰੈਲ 1962 ਦਾ ਜਨਮ) ਇੱਕ ਨਾਰਵੇਈ ਮਨੋਵਿਗਿਆਨੀ, ਤੰਤੂ ਵਿਗਿਆਨੀ ਅਤੇ ਤਰਾਂਦਹਾਈਮ, ਨਾਰਵੇ ਵਿਚਲੀ ਨਾਰਵੇਈ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਤੰਤੂ-ਹਿਸਾਬ ਕੇਂਦਰ ਦਾ ਸੰਚਾਲਕ ਹੈ। ਮੂਸਰ ਅਤੇ ਇਹਦੇ ਘਰਵਾਲ਼ੀ ਮਾਈ-ਬ੍ਰਿਤ ਮੂਸਰ ਨੇ ਦਿਮਾਗ਼ ਦੀ ਖ਼ਲਾਅ ਦਰਸਾਉਣ ਵਾਲ਼ੀ ਬਣਤਰ ਉੱਤੇ ਘੋਖ ਕਰਨ ਵਿੱਚ ਅਗਵਾਈ ਕੀਤੀ ਹੈ।

ਐਦਵਾਤ ਮੂਸਰ
ਜਨਮ27 ਅਪਰੈਲ 1962 (52 ਦੀ ਉਮਰ)
ਰਾਸ਼ਟਰੀਅਤਾਨਾਰਵੇਈ
ਲਈ ਪ੍ਰਸਿੱਧਜਾਲ ਕੋਸ਼ਾਣੂ, ਪਲੇਸ ਕੋਸ਼ਾਣੂ, ਸਰਹੱਦ ਕੋਸ਼ਾਣੂ, ਦਿਮਾਗ਼ੀ ਤੰਤੂ
ਜੀਵਨ ਸਾਥੀਮਾਈ-ਬ੍ਰਿਤ ਮੂਸਰ
ਪੁਰਸਕਾਰਸਰੀਰ ਵਿਗਿਆਨ ਅਤੇ ਦਵਾਈ ਦੇ ਖੇਤਰ ਵਿੱਚ ਨੋਬਲ ਇਨਾਮ (2014)
ਵਿਗਿਆਨਕ ਕਰੀਅਰ
ਖੇਤਰਤੰਤੂ ਵਿਗਿਆਨ
ਅਦਾਰੇਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਯਾਦਦਾਸ਼ਤ ਵਿਗਿਆਨ ਕੇਂਦਰ

ਐਦਵਾਤ ਮੂਸਰ ਨੂੰ 2014 ਵਿੱਚ ਜਾਨ ਓਕੀਫ਼ ਅਤੇ ਮਾਈ-ਬ੍ਰਿਤ ਮੂਸਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।

ਹਵਾਲੇ

ਸੋਧੋ