ਐਤੀਆਣਾ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਐਤੀਆਣਾ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ। ਇਹ ਲੁਧਿਆਣਾ ਤੋਂ ਪੱਛਮ ਵੱਲ 33 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 126 ਕਿਲੋਮੀਟਰ ਦੀ ਦੂਰੀ ਤੇ ਹੈ। ਐਤੀਆਣਾ ਦਾ ਪਿੰਨ ਕੋਡ 141107 ਹੈ ਅਤੇ ਡਾਕ ਮੁੱਖ ਦਫਤਰ ਹਲਵਾਰਾ ਹੈ। ਅਤੇ ਹਲਵਾਰਾ ਹਵਾਈ ਅੱਡਾ ਵੀ ਇਸ ਪਿੰਡ ਦੇ ਨਾਲ ਹੈ। ਏਥੋਂ ਦੇ ਜਿਆਦਾਤਰ ਲੋਕ ਖੇਤੀਬਾੜੀ ਦਾ ਧੰਦਾ ਕਰਦੇ ਹਨ। ਅਤੇ ਨੌਜਵਾਨ ਭਾਰਤੀ ਫ਼ੌਜ ਵਿਚ ਦੇਸ਼ ਦੀ ਸੇਵਾ ਕਰਦੇ ਹਨ। ਐਤੀਆਣਾ ਦੇ ਪੂਰਬ ਵੱਲ ਪੱਖੋਵਾਲ ਤਹਿਸੀਲ, ਦੱਖਣ ਵੱਲ ਰਾਏਕੋਟ ਤਹਿਸੀਲ, ਪੱਛਮ ਵੱਲ ਜਗਰਾਉਂ ਤਹਿਸੀਲ, ਉੱਤਰ ਵੱਲ ਸਿੱਧਵਾਂ ਬੇਟ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਐਤੀਆਣਾ | |
---|---|
ਪਿੰਡ | |
ਗੁਣਕ: 30°45′09″N 75°36′17″E / 30.752526°N 75.604856°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਸੁਧਾਰ |
ਉੱਚਾਈ | 239 m (784 ft) |
ਆਬਾਦੀ (2011 ਜਨਗਣਨਾ) | |
• ਕੁੱਲ | 3.048 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141107 |
ਟੈਲੀਫ਼ੋਨ ਕੋਡ | 01624****** |
ਵਾਹਨ ਰਜਿਸਟ੍ਰੇਸ਼ਨ | PB:10 |
ਨੇੜੇ ਦਾ ਸ਼ਹਿਰ | ਲੁਧਿਆਣਾ |
ਨੇੜੇ ਦੇ ਪਿੰਡ
ਸੋਧੋ- ਹੇਰਾਂ
- ਬੜੈਚ
- ਹਲਵਾਰਾ
- ਤੁਗਲ
ਨੇੜੇ ਦੇ ਸ਼ਹਿਰ
ਸੋਧੋ- ਰਾਏਕੋਟ (15 ਕਿਲੋਮੀਟਰ)
- ਜਗਰਾਉਂ (19 ਕਿਲੋਮੀਟਰ)
- ਅਹਿਮਦਗੜ੍ਹ (27 ਕਿਲੋਮੀਟਰ)
- ਲੁਧਿਆਣਾ (33 ਕਿਲੋਮੀਟਰ) ਐਤੀਆਣਾ ਦੇ ਨੇੜੇ ਦੇ ਸ਼ਹਿਰ ਹਨ।
ਹਵਾਲੇ
ਸੋਧੋ- https://villageinfo.in/punjab/ludhiana/raikot/aitiana.html
- https://ludhiana.nic.in/
- https://www.facebook.com/PindAitiana/videos/%E0%A8%B8%E0%A8%AB%E0%A8%BE%E0%A8%88%E0%A8%86%E0%A8%82/479524437321733/
- https://www.facebook.com/PindAitiana/videos/%E0%A8%90%E0%A8%A4%E0%A9%80%E0%A8%86%E0%A8%A3%E0%A8%BE-%E0%A8%A6%E0%A9%87-%E0%A8%B8%E0%A8%BC%E0%A8%B9%E0%A9%80%E0%A8%A6%E0%A8%BE%E0%A8%82-%E0%A8%A8%E0%A9%82%E0%A9%B0-%E0%A8%B2%E0%A8%BE%E0%A8%B2-%E0%A8%B8%E0%A8%B2%E0%A8%BE%E0%A8%AE/514984106135058/?locale=pt_BR